News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਨਰਾਤਿਆਂ ‘ਚ ਵੈਸ਼ਨੂੰ ਦੇਵੀ ਦੇ ਦਰਬਾਰ ‘ਚ ਪਹੁੰਚੇ ਕਪਿਲ ਸ਼ਰਮਾ, ਦੇਵੀ ਮਾਂ ਦਾ ਲਿਆ ਆਸ਼ੀਰਵਾਦ

ਨਰਾਤਿਆਂ ‘ਚ ਵੈਸ਼ਨੂੰ ਦੇਵੀ ਦੇ ਦਰਬਾਰ ‘ਚ ਪਹੁੰਚੇ ਕਪਿਲ ਸ਼ਰਮਾ, ਦੇਵੀ ਮਾਂ ਦਾ ਲਿਆ ਆਸ਼ੀਰਵਾਦ

(TTT)ਨਰਾਤਿਆਂ ‘ਚ ਕਾਮੇਡੀਅਨ ਕਪਿਲ ਸ਼ਰਮਾ ਮਾਂ ਵੈਸ਼ਨੂੰ ਦੇਵੀ ਦੇ ਦਰਬਾਰ ਪਹੁੰਚੇ ਹਨ। ਉਨ੍ਹਾਂ ਨੇ ਇਸ ਦੌਰਾਨ ਮਾਤਾ ਦੇ ਚਰਨਾਂ ‘ਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।
ਪੁਲਿਸ ਸੁਰੱਖਿਆ ‘ਚ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਕਪਿਲ ਸ਼ਰਮਾ ਦੇ ਪ੍ਰਿੰਟਡ ਕੁੜ੍ਹਤਾ ਪਹਿਨਿਆ ਹੋਇਆ ਸੀ। ਲੋਕਾਂ ਨੇ ਜਿਵੇਂ ਹੀ ਕਪਿਲ ਨੂੰ ਵੇਖਿਆ ਤਾਂ ਉਹ ਖੁਸ਼ ਹੋ ਗਏ। ਇਸ ਪਿੱਛੋਂ ਲੋਕਾਂ ਵਿੱਚ ਉਸ ਨਾਲ ਤਸਵੀਰਾਂ ਖਿਚਵਾਉਣ ਦੀ ਹੌੜ ਲੱਗ ਗਈ। ਕਪਿਲ ਸ਼ਰਮਾ ਨੇ ਵੀ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਛੇਤੀ ਨਾਲ ਸੈਲਫੀ ਲੈਂਦਿਆਂ ਮਾਤਾ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆ।

<iframe width=”560″ height=”315″ src=”https://www.youtube.com/embed/_S4Fl5L4H4o?si=5hC6BtyHInNBikRw” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>