(TTT)ਆਈ.ਪੀ.ਐਲ. ਤੋਂ ਕੁਮੈਂਟਰੀ ‘ਚ ਵਾਪਸੀ ਕਰਨਗੇ ਸਿੱਧੁ
ਚੋਣਾਂ ਦੇ ਪ੍ਰਚਾਰ ਦੌਰਾਨ ਨਵਜੋਤ ਸਿੰਘ ਸਿੱਧੂ ਕੁਮੈਂਟਰੀ ‘ਚ ਵਾਪਸੀ ਕਰਨਗੇ। ਇਕ ਦਹਾਕੇ ਬਾਅਦ ਨਵਜੋਤ ਸਿੰਘ ਸਿੱਧੂ ਆਈ.ਪੀ.ਐਲ. ਤੋਂ ਕੁਮੈਂਟਰੀ ‘ਚ ਵਾਪਸੀ ਕਰਨਗੇ। 22 ਮਾਰਚ ਨੂੰ ਹੋਣ ਵਾਲੇ ਆਈ.ਪੀ.ਐਲ. ਦੇ ਪਹਿਲੇ ਮੈਚ ਵਿਚ ਨਵਜੋਤ ਸਿੰਘ ਸਿੱਧੂ ਹਿੰਦੀ ‘ਚ ਕੁਮੈਂਟਰੀ ਕਰਨਗੇ।