
ਮਹਿਲਾ ਵਿੰਗ ਦੀ ਪ੍ਰਧਾਨ ਇੰਸਪੈਕਟਰ ਰੇਖਾ ਰਾਣੀ ਨੂੰ ਸਮਾਨਿਤ ਕੀਤਾ ਗਿਆ
ਹੁਸ਼ਿਆਰਪੁਰ 22 ਜੁਲਾਈ (ਪਵਨ ):ਸਫ਼ਾਈ ਮਜ਼ਦੂਰ ਫੈਡਰੇਸ਼ਨ ਪ੍ਰਧਾਨ ਰਾਜਾ ਹੰਸ/ਕਮਾਲ ਭੱਟੀ ਵੱਲੋ ਨੱਗਰ ਨਿਗਮ ਹੁਸ਼ਿਆਰਪੁਰ ਵਿਖੇ ਅੱਜ ਮਹਿਲਾ ਵਿੰਗ ਦੀ ਪ੍ਰਧਾਨ ਇੰਸਪੈਕਟਰ ਰੇਖਾ ਰਾਣੀ ਨੂੰ ਸਮਾਨਿਤ ਕਰਨ ਦਾ ਪ੍ਰੋਗਰਾਮ ਰੱਖਿਆਂ ਗਿਆ ਜਿਸ ਵਿਚ ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ ਵਲੋ ਉਨਾਂ ਨੂੰ ਸਮਾਨਿਤ ਕੀਤਾ ਗਿਆ
|ਇਸ ਮੋਕੇ ਤੇ ਬਲਵੀਰ ਸਿੰਘ ,ਹਰਦੀਪ ਸਿੰਘ , ਬਿਕਰਮਜੀਤ ਸਿੰਘ,ਰਾਕੇਸ਼ ਸਿੱਧੂ,ਸੁਮਿਤ ਸ਼ਰਮਾ,
ਜੱਸੀ,ਗੁਰਪਿੰਦਰ,ਰਾਜਵਿੰਦਰ ਕੌਰ,ਵੀਨਾ ਰਾਣੀ,ਅਸ਼ੁ ਬਤਰਾ,ਅਮਰੀਕ ਸਿੰਘ, ਵਿਪਨ,ਆਦਿ ਹਾਜਿਰ ਸਨ |

