ਪਹਿਲੀ ਵਾਰ ITR ਫਾਈਲ ਕਰਨ ਲੱਗੇ ਹੋ ਤਾਂ ਨਾਲ ਰੱਖੋ ਇਹ ਦਸਤਾਵੇਜ਼, ਨਹੀਂ ਤਾਂ ਹੋ ਜਾਵੇਗੀ ਸਮੱਸਿਆ
(TTT)ਵੈਸੇ ਤਾਂ ਹਰ ਨੌਕਰੀ ਪੇਸ਼ਾ ਵਿਅਕਤੀ ਨੂੰ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨੀ ਹੁੰਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਵੀ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨੀ ਪਵੇਗੀ। ITR ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਹੈ। ਅਜਿਹੇ ‘ਚ ਜੇਕਰ ਤੁਸੀਂ ਪਹਿਲੀ ਵਾਰ ITR ਫਾਈਲ ਕਰਨ ਜਾ ਰਹੇ ਹੋ, ਤਾਂ ਤੁਹਾਨੂੰ ਕੁਝ ਦਸਤਾਵੇਜ਼ ਪਹਿਲਾਂ ਤੋਂ ਤਿਆਰ ਰਖਣੇ ਹੋਣਗੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਦਸਤਾਵੇਜ਼ ਦਸਾਂਗੇ, ਜਿਨ੍ਹਾਂ ਨੂੰ ITR ਫਾਈਲ ਕਰਨ ਸਮੇਂ ਤੁਹਾਨੂੰ ਆਪਣੇ ਨਾਲ ਰੱਖਣ ਦੀ ਜ਼ਰੂਰਤ ਹੋਵੇਗੀ। ਤਾਂ ਆਉ ਜਾਣਦੇ ਹੈ ਉਨ੍ਹਾਂ ਦਸਤਾਵੇਜ਼ਾਂ…