News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜਿਲ੍ਹਾ ਪ੍ਰਧਾਨ  ਕਰਮਵੀਰ ਬਾਲੀ ਨੇ ਕਿਹਾ ਕਿ ਤਿੰਨ ਰਾਜਾਂ ਵਿੱਚ ਬੀਜੇਪੀ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ।

ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜਿਲ੍ਹਾ ਪ੍ਰਧਾਨ  ਕਰਮਵੀਰ ਬਾਲੀ ਨੇ ਕਿਹਾ ਕਿ ਤਿੰਨ ਰਾਜਾਂ ਵਿੱਚ ਬੀਜੇਪੀ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ।

ਹੁਸ਼ਿਆਰਪੁਰ, 3 ਦਸੰਬਰ{TTT} :ਅੱਜ ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜਿਲ੍ਹਾ ਪ੍ਰਧਾਨ  ਕਰਮਵੀਰ ਬਾਲੀ ਨੇ ਕਿਹਾ ਕਿ ਤਿੰਨ ਰਾਜਾਂ ਵਿੱਚ ਬੀਜੇਪੀ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਆਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਦੀ ਜਨਤਾ ਨਰਿੰਦਰ ਮੋਦੀ ਜੀ ਨੂੰ ਹੀ ਪ੍ਰਧਾਨ ਮੰਤਰੀ ਦਾ ਪਦ ਸੌਂਪਣ ਵਾਲੀ ਹੈ। ਨਰਿੰਦਰ ਮੋਦੀ ਜੀ ਦੇ ਵਿਚਾਰਾਂ ਅਤੇ ਕੰਮ ਤੇ ਜਨਤਾ ਨੇ ਆਪਣੀ ਮੋਹਰ ਲਾ ਦਿੱਤੀ ਹੈ। ਜਨਤਾ ਨੇ ਇੰਡੀਆ ਪਾਰਟੀ ਨੂੰ ਠੁਕਰਾ ਕੇ ਬੀ.ਜੇ.ਪੀ ਤੇ ਆਪਣਾ ਭਰੋਸਾ ਜਤਾਇਆ ਹੈ । ਕਰਮਵੀਰ ਬਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣ ਰਣਖੇਤਰ ਵਿੱਚ ਕਿਤੇ ਵੀ ਨਜ਼ਰ ਨਹੀਂ ਆਈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਜਿਸ ਭਰੋਸੇ ਤੇ ਪੰਜਾਬ ਦੀ ਜਨਤਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਉਹ ਆਪਣੇ ਭਰੋਸੇ ਤੇ ਕਾਇਮ ਨਹੀਂ ਰਹਿ ਸਕੀ, ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਬੰਦ ਕਰਨ ਵਿੱਚ ਸਰਕਾਰ ਅਸਫਲ ਰਹੀ ਹੈ ਜਿਹੜੇ ਲੋਕ ਸਰਕਾਰ ਦੀ ਨਸ਼ੇ ਬੰਦ ਕਰਨ ਦੀ ਵਿੱਚ ਮਦਦ ਕਰਦੇ ਸਨ ਸਰਕਾਰ ਉਨ੍ਹਾਂ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੀ ਹੀ ਮਦਦ ਕਰਦੀ ਨਜਰ ਆ ਰਹੀ ਹੈ। ਮਾਈਨਿੰਗ ਕਰਨ ਵਾਲਿਆਂ ਦੇ ਉੱਪਰ ਸਰਕਾਰ ਨੇ ਲਗਾਮ ਤਾਂ ਕੀ ਲਗਾਣੀ ਉਲਟਾ ਉਹਨਾਂ ਦੇ ਚਹੇਤੇ ਮਾਈਨਿੰਗ ਕਰਦੇ ਨਜ਼ਰ ਆ ਰਹੇ ਹਨ। ਕਾਨੂੰਨ ਵਿਵਸਥਾ ਬਹੁਤ ਇੰਨੀ ਕਮਜੋਰ ਹੈ ਕੀ ਸਮਾਜ ਵਿਰੋਧੀ ਅੰਸਰ ਕਾਨੂੰਨ ਵਿਵਸਥਾ ਤੇ ਭਾਰੀ ਪੈ ਰਹੇ ਹਨ ਤੇ ਪੰਜਾਬ ਦੇ ਹਲਾਤ ਰਾਤ ਵਿੱਚ ਤਾਂ ਕੀ ਦਿਨ ਵਿੱਚ ਵੀ ਅੱਤਵਾਦ ਦੇ ਦਿਨਾਂ ਯਾਦ ਦਿਲਾ ਰਹੇ ਹਨ । ਇਹੀ ਕਾਰਨ ਹੈ ਕਿ ਦੂਸਰੇ ਰਾਜਾਂ ਵਿੱਚ ਆਮ ਆਦਮੀ ਪਾਰਟੀ ਆਪਣੀ ਪਕੜ ਨਹੀਂ ਬਣਾ ਸਕੀ ਅਤੇ ਅਸਫਲ ਰਹੀ। ਆਉਣ ਵਾਲੀ ਚੋਣਾ  ਵਿੱਚ ਆਮ ਆਦਮੀ ਪਾਰਟੀ ਨੂੰ ਇਸ ਦਾ ਖਾਮਿਆਜ਼ਾ ਭੁਗਤਨਾ ਪਵੇਗਾ । ਇਸ ਮੌਕੇ ਤੇ ਨਿਰਮਲ ਸਿੰਘ, ਬਲਵਿੰਦਰ ਕੁਮਾਰ, ਗੁਡੂ ਸਿੰਘ , ਹਰੀ ਮਿਤਰ ਆਦਿ ਹਾਜ਼ਰ ਸਨ।

YOUTUBE:<iframe width=”560″ height=”315″ src=”https://www.youtube.com/embed/Ot8s2kXmt-I?si=PZchmVJ7vxNMN1X5″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOUTUBE:<iframe width=”560″ height=”315″ src=”https://www.youtube.com/embed/MCM_euVB3Xc?si=Q9gG1GtYP5oaSzbD” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOUTUBE:<iframe width=”560″ height=”315″ src=”https://www.youtube.com/embed/Xt51VscQQEA?si=rgAkh3p-3DDBQjzD” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>