Intensified campaign ਦੇ ਅੰਤਰਗਤ HIV/STI Awareness Camp ਤੇ awareness ਰੈਲੀ ਦਾ ਆਯੋਜਨ ਕੀਤਾ ਗਿਆ

Date:

Intensified campaign ਦੇ ਅੰਤਰਗਤ HIV/STI Awareness Camp ਤੇ awareness ਰੈਲੀ ਦਾ ਆਯੋਜਨ ਕੀਤਾ ਗਿਆ

(TTT) ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ District Integrated Strategy for HIV/AIDS (DISHA) ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੋਸਾਇਟੀ ਫ਼ੋਰ ਹਿਊਮਨ ਅਲਾਇਸ ਨੀਡ (ਸ਼ਾਨ) ਹੁਸ਼ਿਆਰਪੁਰ ਵੱਲੋਂ ਪ੍ਰੋਜੈਕਟ ਡਾਇਰੈਕਟਰ ਰਾਜੂ ਗੁਪਤਾ ਦੀ ਅਗਵਾਈ ਵਿੱਚ Intensified HIV/STI Awareness Campaign ਦੇ ਅੰਤਗਤ ਸਰਕਾਰੀ ਸੀਨਅਰ ਸਕੈਡੰਰੀ ਸਮਾਰਟ ਸਕੂਲ ਕਲਾਕ ਟਾਵਰ ਹੁਸ਼ਿਆਰਪੁਰ ਵਿਖੇ ਜਾਰੂਕਤਾ ਕੈਂਪ ਅਤੇ ਜਾਗਰੂਕਤਾ ਰੈਲੀ ਦਾ ਅਜੋਜਨ ਕੀਤਾ ਗਿਆ।
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਕਰੁਣ ਸ਼ਰਮਾ ਵਲੋ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਬੱਚਿਆਂ ਨੂੰ HIV/AIDS ਤੇ TB ਬਾਰੇ ਦੱਸਿਆ ਗਿਆ ਅਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਕੀ ਉਹ ਆਪਣੀ ਸੋਸਾਇਟੀ ਅਤੇ ਫੈਮਿਲੀ ਨੂੰ ਇਹਨਾਂ ਬਿਮਾਰੀਆਂ ਬਾਰੇ ਜਾਗਰੁਕ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਪ੍ਰੋਜੈਕਟ ਮੈਨੇਜਰ ਰੋਹਿਤ ਸ਼ਰਮਾ ਵਲੋਂ ਦੱਸਿਆ ਗਿਆ ਕਿ ਇਹ Campaign ਨੈਸ਼ਨਲ ਏਡਜ਼ ਕਟਰੋਲ ਆਰਗਨਾਈਜੇਸ਼ਨ (NACO) ਵਲੋ 12 ਅਗਸਤ 2024 ਤੋਂ 10 ਅਕਤੂਬਰ 2024 ਤੱਕ ਪੁਰੇ ਦੇਸ਼ ਭਰ ਚ ਚਲਾਈ ਜਾ ਰਹੀ ਹੈ। ਇਸ Campaign ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ HIV/AIDS ਅਤੇ STI ਵਰਗੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ HIV ਨੂੰ ਲੇ ਕੇ ਜੋ ਮੱਤ-ਭੇਦ ਨੇ ਉਹਨਾਂ ਨੂੰ ਖਤਮ ਕਰਨਾ ਹੈ।
ਰੋਹਿਤ ਸ਼ਰਮਾ ਵੱਲੋ ਇਹ ਵੀ ਦੱਸਿਆ ਗਿਆ ਕਿ ਇਸ Campaign ਦੇ ਅੰਤਰਗਤ ਵੱਖ ਵੱਖ
ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਜਾ ਕੇ ਆਮ ਲੋਕਾਂ ਨੂੰ ਨੁੱਕੜ ਨਾਟਕਾਂ, ਮੀਟਿੰਗਾ, ਜਲਸਿਆਂ ਅਤੇ ਮੈਡੀਕਲ ਕੈਂਪ ਦੇ ਮਾਧਿਅਮ ਨਾਲ ਲੋਕਾ ਨੂੰ HIV/AIDS ਅਤੇ STI ਵਰਗੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਇਸ ਨਾ-ਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ ।
ਇਸ ਮੋਕੇ ਤੇ ਸ਼੍ਰੀਮਤੀ ਸੀਮਾਂ ਸੈਣੀ (ਵਾਈਸ ਪ੍ਰਿੰਸੀਪਲ), ਸ਼੍ਰੀ ਰੋਸ਼ਨ ਲਾਲ, ਸ਼੍ਰੀਮਤੀ ਰਾਜ ਕੁਮਾਰੀ, ਸ਼੍ਰੀਮਤੀ ਸੁਨੀਤਾ ਕੁਮਾਰੀ, ਸ਼੍ਰੀ ਪੂਰਨ ਸਿੰਘ, ਸ਼੍ਰੀਮਤੀ ਪ੍ਰਵੀਨ ਕੁਮਾਰੀ, ਸ਼੍ਰੀਮਤੀ ਰਤਨਾ ਕੁਮਾਰੀ, ਆਰਤੀ ਠਾਕੁਰ (ਕੌਂਸਲਰ), ਅਦਿਤਿ ਚੋਪੜਾ, ਰਜਨੀ, ਅਜੇ ਕੁਮਾਰ, ਤਰਲੋਕ ਸਿੰਘ, ਹਰਜਿੰਦਰ ਆਦਿ ਸ਼ਾਮਿਲ ਸਨ।

Share post:

Subscribe

spot_imgspot_img

Popular

More like this
Related

गांवों व शहरों का होगा सर्वांगीण विकास: डॉ. रवजोत सिंह

- गांव डल्लेवाल में कम्यूनिटी सेंटर का उद्घाटन, खलवाणा,...

सड़क सुरक्षा जागरूकता कैंप का किया गया आयोजन

25 छात्रों को सड़क सुरक्षा वालंटियर के रूप में...

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...