News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਗੁਰਦੀਪ ਕਟੋਚ ਨੂੰ ਜਿਲ੍ਹਾ ਚੈਅਰਮੈਨ sc department ਹੁਸ਼ਿਆਪੁਰ ਨਿਯੁੱਕਤ ਕੀਤਾ ਗਿਆ

ਗੁਰਦੀਪ ਕਟੋਚ ਨੂੰ ਜਿਲ੍ਹਾ ਚੈਅਰਮੈਨ sc department ਹੁਸ਼ਿਆਪੁਰ ਨਿਯੁੱਕਤ ਕੀਤਾ ਗਿਆ

(TTT) ਵਲੋਂ ਗੁਰਦੀਪ ਕਟੋਚ ਨੂੰ ਜਿਲ੍ਹਾ ਚੈਅਰਮੈਨ sc department ਹੁਸ਼ਿਆਪੁਰ ਨਿਯੁੱਕਤ ਕੀਤਾ ਗਿਆ । ਗੁਰਦੀਪ ਕਟੋਚ ਨੇ ਕੁਲਦੀਪ ਸਿੰਘ ਵੈਦ, ਮੋਹਣ ਸਿੰਘ ਭਸੀਨ ਤੇ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਇਹ ਭਰੋਸਾ ਦਿੱਤਾ ਕੀ ਮੈਨੂੰ ਮਿਲੀ ਹੋਈ ਇਹ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰਾਂਗਾ