
ਜੰਮੂ-ਕਸ਼ਮੀਰ ‘ਚ ਵਧੇ ਅੱਤਵਾਦੀ ਹਮਲਿਆਂ ‘ਤੇ ਸਰਕਾਰ ਦੇਵੇ ਸਪੱਸ਼ਟੀਕਰਨ – ਸਚਿਨ ਪਾਇਲਟ
(TTT)ਅੱਤਵਾਦੀ ਹਮਲੇ ਉਤੇ ਕਾਂਗਰਸੀ ਨੇਤਾ ਸਚਿਨ ਪਾਇਲਟ ਨੇ ਕਿਹਾ ਕਿ ਅੱਤਵਾਦੀ ਹਮਲੇ ਲਗਾਤਾਰ ਵਧ ਰਹੇ ਹਨ। ਸੰਸਦ ‘ਚ ਸਰਕਾਰ ਦਾਅਵਾ ਕਰਦੀ ਹੈ ਕਿ ਜੰਮੂ-ਕਸ਼ਮੀਰ ‘ਚ ਸਥਿਤੀ ਆਮ ਵਾਂਗ ਹੈ ਪਰ ਜੇਕਰ ਅੱਤਵਾਦੀ ਹਮਲਿਆਂ ‘ਚ ਸਾਡੇ ਜਵਾਨਾਂ ਦੀ ਜਾਨ ਜਾ ਰਹੀ ਹੈ ਤਾਂ ਸਰਕਾਰ ਨੂੰ ਆਪਣਾ ਸਪੱਸ਼ਟੀਕਰਨ ਦੇਣਾ ਹੋਵੇਗਾ

