ਖੁਸ਼ਖਬਰੀ! ਅੱਜ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਸ਼ੁਰੂ ਹੋ ਰਹੀਆਂ ਉਡਾਣਾਂ

Date:

ਖੁਸ਼ਖਬਰੀ! ਅੱਜ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਸ਼ੁਰੂ ਹੋ ਰਹੀਆਂ ਉਡਾਣਾਂ

(TTT)ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ
31 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ, ਜਿਸ ਲਈ ਏਅਰਪੋਰਟ
ਅਥਾਰਟੀ ਨੇ ਪੂਰੇ ਪ੍ਰਬੰਧ ਕਰ ਲਏ ਹਨ| ਸਟਾਰ ਏਅਰ ਲਾਈਨ ਦੀ
ਉਡਾਣ ਆਦਮਪੁਰ (ਜਲੰਧਰ) ਤੋਂ ਦੁਪਹਿਰ 12.50 ਵਜੇ ਰਵਾਨਾ
ਹੋਵੇਗੀ ਅਤੇ ਦੁਪਹਿਰ 1.50 ਵਜੇ ਹਿੰਡਨ ਏਅਰਪੋਰਟ ਪਹੁੰਚੇਗੀ,
ਦੁਪਹਿਰ 2.15 ਵਜੇ ਹਿੰਡਨ ਤੋਂ ਰਵਾਨਾ ਹੋਣ ਵਾਲੀ ਇਹ ਉਡਾਣ
ਸ਼ਾਮ 4.15 ਵਜੇ ਨਾਂਦੇੜ ਪਹੁੰਚੇਗੀ ਅਤੇ ਉਥੋਂ ਸ਼ਾਮ 4.45 ਵਜੇ
ਸ਼ਾਮ 6.05 ਵਜੇ ਬੈਂਗਲੁਰੂ ਪਹੁੰਚੇਗੀ। ਦੂਜੇ ਦਿਨ ਉਡਾਣਾਂ ਬੈਂਗਲੁਰੂ
ਤੋਂ ਸਵੇਰੇ 7.15 ਵਜੇ ਰਵਾਨਾ ਹੋਕੇ ਸਵੇਰੇ 8.35 ਵਜੇ ਨਾਂਦੇੜ
ਪਹੁੰਚੇਗੀ, ਨਾਂਦੇੜ ਤੋਂ ਸਵੇਰੇ 9 ਵਜੇ ਰਵਾਨਾ ਹੋਣ ਮਗਰੋਂ 11 ਵਜੇ
ਦਿੱਲੀ ਪਹੁੰਚੇਗੀ। ਇਸ ਤੋਂ ਬਾਅਦ ਹਿੰਡਨ (ਦਿੱਲੀ) ਤੋਂ 11.25 ‘ਤੇ
ਰਵਾਨਾ ਹੋਣ ਵਾਲੀ ਫਲਾਈਟ 12.25 ‘ਤੇ ਆਦਮਪੁਰ (ਜਲੰਧਰ)
ਪਹੁੰਚੇਗੀ। ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ
ਭਵਿੱਖ ਵਿੱਚ ਹੋਰ ਏਅਰਲਾਈਨਜ਼ ਦੀਆਂ ਉਡਾਣਾਂ ਸ਼ੁਰੂ ਕੀਤੀਆਂ
ਜਾਣਗੀਆਂ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ
ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਵੱਲੋਂ ਪੰਜਾਬੀਆਂ ਦੀ
ਇਸ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਨਾਲ ਦੋਆਬਾ ਜ਼ੋਨ ਦੇ ਲੋਕਾਂ
ਨੂੰ ਵੱਡੀ ਰਾਹਤ ਮਿਲੇਗੀ।

Share post:

Subscribe

spot_imgspot_img

Popular

More like this
Related

गांवों व शहरों का होगा सर्वांगीण विकास: डॉ. रवजोत सिंह

- गांव डल्लेवाल में कम्यूनिटी सेंटर का उद्घाटन, खलवाणा,...

सड़क सुरक्षा जागरूकता कैंप का किया गया आयोजन

25 छात्रों को सड़क सुरक्षा वालंटियर के रूप में...

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...