News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

Goldy Brar ਗੈਂਗਸਟਰ ਭੂਪੀ ਰਾਣਾ ਗੈਂਗ ਦੇ ਮੈਂਬਰ ਦਾ ਕਰਵਾਇਆ ਕਤਲ, ਨਾਲ ਕੀਤਾ ਇਹ ਦਾਅਵਾ

Goldy Brar ਗੈਂਗਸਟਰ ਭੂਪੀ ਰਾਣਾ ਗੈਂਗ ਦੇ ਮੈਂਬਰ ਦਾ ਕਰਵਾਇਆ ਕਤਲ, ਨਾਲ ਕੀਤਾ ਇਹ ਦਾਅਵਾ

(TTT)ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ
ਗੋਲਡੀ ਬਰਾੜ ਨੇ ਰੂਸ ‘ਚ ਗੈਂਗਸਟਰ ਭੁੱਪੀ ਰਾਣਾ ਦੇ ਗੈਂਗ ਮੈਂਬਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਗੋਲਡੀ ਬਰਾੜ ਨੇ ਕਤਲ ਦੀ ਜਾਣਕਾਰੀ ਦਿੰਦੇ ਹੋਏ ਪੋਸਟ ਕੀਤੀ।
ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਬਦਨਾਮ ਗੈਂਗਸਟਰ ਭੁੱਪੀ ਰਾਣਾ, ਜੋ ਉਸ ਦਾ ਕੱਟੜ ਵਿਰੋਧੀ ਵੀ ਹੈ, ਨੇ ਆਪਣੇ ਗੈਂਗ ਦੇ ਮੈਂਬਰ ਨੂੰ ਮੁਖਬਰ ਬਣਾ ਕੇ ਗੋਲਡੀ ਦੀ ਗੈਂਗ ਵਿੱਚ ਐਂਟਰੀ ਕਰਵਾਈ ਸੀ। ਅਜੇ ਰਾਣਾ ਨਾਂ ਦੇ ਵਿਅਕਤੀ ਨੇ ਗੋਲਡੀ ਦੇ ਕਰੀਬੀ ਸਾਥੀਆਂ ਨਾਲ ਰਲ ਕੇ ਗੋਲਡੀ ਬਰਾੜ ਸਮੇਤ ਉਸ ਦੇ ਗੈਂਗ ਦੇ ਮੈਂਬਰਾਂ ਦੇ ਟਿਕਾਣੇ ਅਤੇ ਗਤੀਵਿਧੀਆਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ।
ਗੋਲਡੀ ਅਨੁਸਾਰ ਅਜੈ ਰਾਣਾ ਨੂੰ ਰੂਸ ਵਿੱਚ ਉਸ ਦੇ ਗੈਂਗ ਦੇ ਮੈਂਬਰਾਂ ਨੇ ਬੇਰਹਿਮੀ ਨਾਲ ਮਾਰਿਆ ਸੀ। ਇੰਨਾ ਹੀ ਨਹੀਂ ਗੈਂਗ ਨੇ ਕਤਲ ਤੋਂ ਬਾਅਦ ਅਜੇ ਰਾਣਾ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਹੈ।