ਕਰੈਕਟਰ ਨੂੰ ਲੈ ਕੇ ਕੁੜੀ ਦੀ ਕੀਤੀ ਮਾਰਕੁੱਟ, 4 ਖਿਲਾਫ ਪਰਚਾ ਦਰਜ

Date:

ਕਰੈਕਟਰ ਨੂੰ ਲੈ ਕੇ ਕੁੜੀ ਦੀ ਕੀਤੀ ਮਾਰਕੁੱਟ, 4 ਖਿਲਾਫ ਪਰਚਾ ਦਰਜ

(GBCUPDATE) ਤਰਨਤਾਰਨ – ਔਰਤਾਂ ਨਾਲ ਮਾਰਕੁੱਟ ਕਰਨ ਕੱਪੜੇ ਪਾੜਨ ਅਤੇ ਪੇਟੀ ’ਚੋਂ ਪੜ੍ਹਾਈ ਦੇ ਸਰਟੀਫਿਕੇਟ, ਪਾਸਪੋਰਟ ,10 ਹਜ਼ਾਰ ਦੀ ਨਕਦੀ ਆਦਿ ਚੋਰੀ ਕਰਨ ਦੇ ਮਾਮਲੇ ’ਚ ਥਾਣਾ ਝਬਾਲ ਦੀ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਰਸ਼ਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਠੱਠਗੜ੍ਹ ਨੇ ਥਾਣਾ ਝਬਾਲ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਨਾਨਕੇ ਪਿੰਡ ਠੱਠਗੜ੍ਹ ਵਿਖੇ ਰਹਿ ਰਹੇ ਹਨ।

Share post:

Subscribe

spot_imgspot_img

Popular

More like this
Related

जिला कानूनी सेवाएं अथॉरिटी की ओर से गांव पोहारी में लीगल एड क्लीनिक की स्थापना

होशियारपुर, 23 जनवरी: जिला एवं सत्र न्यायाधीश-कम-चेयरमैन जिला कानूनी...