News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਹੁਸ਼ਿਆਰਪੁਰ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨੋਲੋਜੀ ਬਾਗਪੁਰ ਵਿਖੇ ਕਰਵਾਇਆ ਗਿਆ ਸਮਾਗਮ

ਹੁਸ਼ਿਆਰਪੁਰ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨੋਲੋਜੀ ਬਾਗਪੁਰ ਵਿਖੇ ਕਰਵਾਇਆ ਗਿਆ ਸਮਾਗਮ

ਹੁਸ਼ਿਆਰਪੁਰ, ( GBC UPDATE ) :- ਹੁਸ਼ਿਆਰਪੁਰ ਇੰਸਟੀਚਿਊਟ ਵੱਲੋਂ ਕਾਲਜ ਵਿੱਚ ਇੱਕ ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਵਿੱਚ ਨਵੇਂ

ਆਏ ਵਿਦਿਆਰਥੀਆਂ ਨੂੰ ਜੀ ਆਇਆ ਪਾਰਟੀ ਕੀਤੀ ਗਈ। ਕਾਲਜ ਵਿੱਚ ਜੋ ਵਿਦਿਆਰਥੀ ਪੜ੍ਹ ਰਹੇ ਹਨ ਜਿਨਾਂ ਨੂੰ ਪ੍ਰੀਖਿਆ ਵਿੱਚ ਵਧੀਆ ਨੰਬਰ ਲੈ ਕੇ ਅਵਲ ਦਰਜੇ ਤੇ ਆਏ ਹਨ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਸਰਟੀਫਿਕੇਟ ਵੀ ਵਿਦਿਆਰਥੀਆਂ ਨੂੰ ਵੰਡੇ ਗਏ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਕਾਲਜ ਦੇ

ਐਮਡੀ ਸ੍ਰੀ ਮਨਦੀਪ ਸਿੰਘ, ਭਾਰਤੀ ਇੱਕ ਸਾਲ ਲਾਈਫ ਇੰਸ਼ੋਰੈਂਸ ਦੇ ਬ੍ਰਾਂਚ ਮੈਨੇਜਰ ਸ੍ਰੀ ਸੰਜੀਵ ਸੋਡੀ ਸ੍ਰੀਮਤੀ ਅਮਰਜੀਤ ਦਿਓਲ ਬੜੋਦਾ ਬੈਂਕ ਦੇ ਕੈਸ਼ੀਅਰ ਰਮਨ ਕੁਮਾਰ ਜੀਵੀ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾਕਟਰ ਮਨਦੀਪ ਸਿੰਘ ਹੀਰ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਜੀ ਆਇਆ ਸਵਾਗਤ ਕੀਤਾ। ਕਾਲਜ ਦੇ ਜਨਰਲ ਸੈਕਟਰੀ ਸ੍ਰੀ

ਸੁਖਵਿੰਦਰ ਸਹੋਤਾ ਕਾਲਜ ਦਾ ਸਟਾਫ ਮੈਂਬਰ ਵੀ ਹਾਜ਼ਰ ਸਨ। ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਇਹ ਜਾਣਕਾਰੀ ਕਾਲਜ ਦੇ ਸਟਾਫ ਮੈਂਬਰਾਂ ਬਲਕਾਰ ਸਿੰਘ ਨੇ ਦਿੱਤੀ ਹੈ।