ਦਸੂਹਾ ਦੇ 224 ਪੋਲਿੰਗ ਬੂਥਾਂ ਲਈ ਚੋਣ ਸਮੱਗਰੀ ਵੰਡੀ, ਪੋਲਿੰਗ ਪਾਰਟੀਆਂ ਬੂਥਾਂ ‘ਤੇ ਪਹੁੰਚੀਆਂ

Date:

ਦਸੂਹਾ ਦੇ 224 ਪੋਲਿੰਗ ਬੂਥਾਂ ਲਈ ਚੋਣ ਸਮੱਗਰੀ ਵੰਡੀ, ਪੋਲਿੰਗ ਪਾਰਟੀਆਂ ਬੂਥਾਂ ‘ਤੇ ਪਹੁੰਚੀਆਂ

(GBCUPDATE) ਦਸੂਹਾ – ਲੋਕ ਸਭਾ ਹੁਸ਼ਿਆਰਪੁਰ ਦੀ ਵਿਧਾਨ ਸਭਾ ਹਲਕਾ ਦਸੂਹਾ ਦੇ 224 ਪੋਲਿੰਗ ਬੂਥਾਂ ਲਈ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਐੱਸ. ਡੀ. ਐੱਮ. ਕੰਮ ਸਹਾਇਕ ਰਿਟਰਨਿੰਗ ਅਫ਼ਸਰ ਪ੍ਰਦੀਪ ਸਿੰਘ ਬੈਂਸ ਦੁਆਰਾ ਪ੍ਰਜਾਈਡਿੰਗ, ਸਹਾਇਕ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ ਈ. ਵੀ. ਐੱਮ. ਮਸ਼ੀਨਾਂ, ਵੀ. ਵੀ. ਪੈਟ ਤੇ ਚੋਣ ਸਮਗਰੀ ਵੰਡੀ ਗਈ। ਉਨ੍ਹਾਂ ਦੱਸਿਆ ਕਿ 224 ਬੂਥ ਹਨ ਜਦਕਿ 229 ਪੋਲਿੰਗ ਪਾਰਟੀਆਂ ਵਿਚੋਂ ਡਿਊਟੀ ‘ਤੇ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਿਜ਼ਰਵ ਪਾਰਟੀਆਂ ਵੱਖਰੀਆਂ ਰੱਖੀਆਂ ਗਈਆਂ ਹਨ। ਇਸ ਚੋਣ ਪ੍ਰਕਿਰਿਆ ਵਿੱਚ 1200 ਕਰਮਚਾਰੀ ਲਗਾਏ ਗਏ ਹਨ। ਸਮੂਹ ਚੋਣ ਸਟਾਫ਼ ਨੂੰ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ।

Share post:

Subscribe

spot_imgspot_img

Popular

More like this
Related

ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਨੂੰ ਕੀਤਾ ਜਾਵੇਗਾ ਲਾਗੂ

ਹੁਸ਼ਿਆਰਪੁਰ, 25 ਫਰਵਰੀ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ...

ਪੋਕਸੋ ਐਕਟ ਅਤੇ ਜੁਵੇਨਾਇਲ ਜਸਟਿਸ ਐਕਟ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਾਇਆ

ਪੋਕਸੋ ਐਕਟ ਅਤੇ ਜੁਵੇਨਾਇਲ ਜਸਟਿਸ ਐਕਟ ਬਾਰੇ ਜਾਗਰੂਕਤਾ ਪ੍ਰੋਗਰਾਮ...