ਈ.ਡੀ. ਨੇ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ 97.79 ਕਰੋੜ ਦੀ ਜਾਇਦਾਦ ਕੀਤੀ ਕੁਰਕ

Date:

ਈ.ਡੀ. ਨੇ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ 97.79 ਕਰੋੜ ਦੀ ਜਾਇਦਾਦ ਕੀਤੀ ਕੁਰਕ

(TTT)ਈ.ਡੀ. ਨੇ ਪੀ.ਐਮ.ਐਲ.ਏ. 2002 ਦੇ ਉਪਬੰਧਾਂ ਦੇ ਤਹਿਤ ਰਿਪੂ ਸੂਦਨ ਕੁੰਦਰਾ ਉਰਫ਼ ਰਾਜ ਕੁੰਦਰਾ ਦੀ 97.79 ਕਰੋੜ ਰੁਪਏ ਦੀਆਂ ਅਚੱਲ ਅਤੇ ਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਕੁਰਕ ਕੀਤਾ ਹੈ। ਕੁਰਕ ਕੀਤੀਆਂ ਜਾਇਦਾਦਾਂ ਵਿਚ ਮੌਜੂਦਾ ਸਮੇਂ ਸ਼ਿਲਪਾ ਸ਼ੈੱਟੀ ਦੇ ਨਾਮ ‘ਤੇ ਜੁਹੂ ਵਿਚ ਸਥਿਤ ਰਿਹਾਇਸ਼ੀ ਫਲੈਟ, ਰਿਹਾਇਸ਼ੀ ਬੰਗਲਾ ਸ਼ਾਮਲ ਹੈ। ਰਾਜ ਕੁੰਦਰਾ ਦੇ ਨਾਂ ‘ਤੇ ਇਕਵਿਟੀ ਸ਼ੇਅਰ ਹਨ।

Share post:

Subscribe

spot_imgspot_img

Popular

More like this
Related