

ਤਾਜ਼ਾ ਵੱਡੀ ਖ਼ਬਰ – ਤਰਨਤਾਰਨ ‘ਚ ਨਸ਼ਾ ਤਸਕਰੀ ਰਾਕੇਟ ਬੇਨਕਾਬ

(SAHIL KAPOOR ):ਤਰਨਤਾਰਨ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
👉 ਲਵਪ੍ਰੀਤ ਸਿੰਘ ਅਤੇ ਜਗਰੂਪ ਸਿੰਘ ਨੂੰ ਗ੍ਰਿਫਤਾਰ ਕਰਕੇ:
🔹 7 ਆਧੁਨਿਕ .30 ਬੋਰ ਪਿਸਤੌਲ
🔹 ਜ਼ਿੰਦਾ ਕਾਰਤੂਸ
🔹 5 ਕਿਲੋ ਹੈਰੋਇਨ
🔹 7.20 ਲੱਖ ਰੁਪਏ ਦੀ ਡਰੱਗ ਮਨੀ
🔹 ਕਰੰਸੀ ਗਿਣਨ ਵਾਲੀ ਮਸ਼ੀਨ ਬਰਾਮਦ
🔍 ਪਹਿਲੀ ਜਾਂਚ ‘ਚ ਖੁਲਾਸਾ ਹੋਇਆ ਕਿ ਦੋਸ਼ੀ ਪਾਕਿਸਤਾਨ ਆਧਾਰਤ ਤਸਕਰਾਂ ਅਤੇ ਵਿਦੇਸ਼ੀ ਹੈਂਡਲਰਾਂ ਨਾਲ ਸਿੱਧੇ ਸੰਪਰਕ ‘ਚ ਸਨ।
📂 ਪੁਲਿਸ ਥਾਣਾ ਸਿਟੀ ਤਰਨਤਾਰਨ ‘ਚ ਐਫ.ਆਈ.ਆਰ. ਦਰਜ।
🚨 ਅੱਗੇਲੀ ਜਾਂਚ ਜਾਰੀ, ਹੋਰ ਗਿਰਫਤਾਰੀਆਂ ਹੋਣ ਦੀ ਸੰਭਾਵਨਾ।
ਪੰਜਾਬ ਪੁਲਿਸ ਵੱਲੋਂ ਨਸ਼ਾ ਮੁਕਤ ਪੰਜਾਬ ਦੀ ਯਾਤਰਾ ਵੱਲ ਇਕ ਹੋਰ ਵੱਡਾ ਕਦਮ।
📢 ਸਰਹੱਦੀ ਤਸਕਰੀ ਨੈੱਟਵਰਕਾਂ ‘ਤੇ ਕਸਿਆ ਜਾ ਰਿਹਾ ਹੈ ਸ਼ਿਕੰਜਾ।
