ਡਾ. ਸਵਿਤਾ ਗੁਪਤਾ ਨੇ ਸੰਭਾਲਿਆ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੇ ਪਿ੍ੰਸੀਪਲ ਦਾ ਅਹੁਦਾ।

Date:

ਡਾ. ਸਵਿਤਾ ਗੁਪਤਾ ਨੇ ਸੰਭਾਲਿਆ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੇ ਪਿ੍ੰਸੀਪਲ ਦਾ ਅਹੁਦਾ।

(TTT)ਸਨਾਤਨ ਧਰਮ ਕਾਲਜ ਵਿਖੇ ਡਾ. ਸਵਿਤਾ ਗੁਪਤਾ ਨੇ ਪਿ੍ੰਸੀਪਲ ਦੇ ਤੌਰ ‘ਤੇ ਅਹੁਦਾ ਸੰਭਾਲਿਆ। ਡਾ. ਸਵਿਤਾ ਗੁਪਤਾ ਇਸ ਤੋਂ ਪਹਿਲਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਪੋ੍ਫੈਸਰ ਦੇ ਅਹੁਦੇ ‘ਤੇ ਕਾਰਜਸ਼ੀਲ ਸਨ। ਸਿੱਖਿਆ ਦੇ ਖੇਤਰ ਵਿੱਚ ਡਾ. ਸਵਿਤਾ ਗੁਪਤਾ ਦਾ ਮਹੱਤਵਪੂਰਣ ਸਥਾਨ ਹੈ। ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਧਾਨ ਸ਼੍ਰੀਮਤੀ ਹੇਮਾ ਸ਼ਰਮਾਂ, ਉੁਪ ਪ੍ਧਾਨ ਚਤਰ ਭੂਸ਼ਨ ਜੋਸ਼ੀ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾਂ, ਸੰਯੁਕਤ ਸਕੱਤਰ ਸ਼੍ਰੀ ਤਿਲਕ ਰਾਜ ਸ਼ਰਮਾ, ਕੈਸ਼ੀਅਰ ਨੈਸ਼ਨਲ ਅਵਾਰਡੀ ਸ਼੍ਰੀ ਪ੍ਮੋਦ ਸ਼ਰਮਾਂ, ਮੈਂਬਰ ਸ਼੍ਰੀ ਵਿਪਨ ਵਾਲੀਆ, ਸ਼੍ਰੀ ਰਾਜੀਵ ਲੋਚਨ ਅਤੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਪ੍ਸ਼ਾਂਤ ਸੇਠੀ ਨੇ ਡਾ. ਸਵਿਤਾ ਗੁਪਤਾ ਦਾ ਕਾਲਜ ਪਿ੍ੰਸੀਪਲ ਦਾ ਅਹੁਦੇ ਸੰਭਾਲਣ ਮੌਕੇ ਫੁੱਲੇ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਅਤੇ ਵਧਾਈ ਦਿੱਤੀ।ਇਸਦੇ ਨਾਲ ਉਹਨਾਂ ਇਹ ਵਿਵਵਾਸ਼ ਪ੍ਗਟ ਕੀਤਾ ਕਿ ਉਹਨਾਂ ਦੀ ਯੋਗ ਅਗਵਾਈ ਵਿੱਚ ਕਾਲਜ ਭਵਿੱਖ ਵਿੱਚ ਨਵੀਆਂ ਬੁਲੰਦੀਆਂ ਹਾਸਿਲ ਕਰੇਗਾ। ਕਾਲਜ ਅਤੇ ਸਕੂਲ ਸਟਾਫ ਦੁਆਰਾ ਵੀ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ।ਇਸ ਮੌਕੇ ਕਾਲਜ ਅਲੂਮਨੀ ਪ੍ਭਵ ਸ਼ਰਮਾਂ ਵੀ ਮੌਜੂਦ ਸਨ।

Share post:

Subscribe

spot_imgspot_img

Popular

More like this
Related

जिला एवं सत्र न्यायधीश की ओर से जिला कानूनी सेवाएं अथारटीज के सदस्यों के साथ बैठक

सड़क हादसों में मारे गए व्यक्तियों के आश्रितों को...

चौधरी बलबीर सिंह पब्लिक स्कूल में 76वां गणतंत्र दिवस धूमधाम से मनाया गया

चौधरी बलबीर सिंह पब्लिक स्कूल में 76वां गणतंत्र दिवस...