News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

“ਧਰਮਕੋਟ ਰੰਧਾਵਾ ਫਿਰੌਤੀ ਕਾਂਡ: ਬਟਾਲਾ ਪੁਲਿਸ ਵੱਲੋਂ 4 ਦੋਸ਼ੀ ਗ੍ਰਿਫਤਾਰ, ਮੁਕਾਬਲੇ ‘ਚ 2 ਜ਼ਖਮੀ”

“ਧਰਮਕੋਟ ਰੰਧਾਵਾ ਫਿਰੌਤੀ ਕਾਂਡ: ਬਟਾਲਾ ਪੁਲਿਸ ਵੱਲੋਂ 4 ਦੋਸ਼ੀ ਗ੍ਰਿਫਤਾਰ, ਮੁਕਾਬਲੇ ‘ਚ 2 ਜ਼ਖਮੀ”

(TTT) ਬਟਾਲਾ ਪੁਲਿਸ ਨੇ ਧਰਮਕੋਟ ਰੰਧਾਵਾ ਵਿਖੇ 50 ਲੱਖ ਰੁਪਏ ਦੀ ਫਿਰੌਤੀ ਦੇ ਮਾਮਲੇ ਅਤੇ ਗੋਲੀਕਾਂਡ ਨਾਲ ਜੁੜੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮੁਕਾਬਲੇ ਦੌਰਾਨ 2 ਦੋਸ਼ੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਪੁਲਿਸ ਵਲੋਂ 2 ਪਿਸਤੌਲ, 9 ਕਾਰਤੂਸ, ਅਤੇ 1 ਮੋਟਰਸਾਈਕਲ ਬ੍ਰਾਮਦ ਕੀਤੀ ਗਈ ਹੈ।