ਦਸੂਆ ਦੀ ਰਹੇਗੀ ਬਿਜਲੀ ਬੰਦ

Date:

ਦਸੂਆ ਦੀ ਰਹੇਗੀ ਬਿਜਲੀ ਬੰਦ

(TTT)ਸ਼ਹਿਰੀ ਉੱਪ ਮੰਡਲ ਆਫਸਰ ਏ.ਈ.ਈ ਇੰਜੀਨੀਅਰ ਸੁਰਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ.ਵੀ. ਆਰਮੀ ਗਰਾਉਂਡ, 11 ਕੇ.ਵੀ ਦਸੂਹਾ ਨੰਬਰ 1 ਅਤੇ 11 ਕੇ.ਵੀ ਪੰਨਵਾ ਕੰਢੀ ਦੀ ਐਮਰਜੈਂਸੀ ਜ਼ਰੂਰੀ ਮੇਨਟੀਨੈਂਸ ਕਰਨ ਲਈ ਮਿੱਤੀ 19.06.2024 ਨੂੰ ਬਿਜਲੀ ਸਪਲਾਈ ਸਵੇਰੇ 09.30 ਵਜੇ ਤੋਂ 1.00 ਵਜੇ ਤੱਕ ਬੰਦ ਰਹੇਗੀ । ਇਸ ਨਾਲ ਕੋਰਟ ਕੰਮਪਲੈੱਕਸ, ਸੁਪਰ ਮਾਰਕਿਟ, ਹੁਸ਼ਿਆਰਪੁਰ ਰੋਡ, ਪੈਰਾਡਾਈਜ਼ ਕਲੋਨੀ, ਜਪਾਨੀ ਕਲੋਨੀ, ਕਹਿਰਵਾਲੀ, ਕ੍ਰਿਸ਼ਨਾ ਕਲੋਨੀ, ਪੰਨਵਾ ਰੋਡ, ਆਰਜਨਾ ਕਲੋਨੀ, ਬੰਤਾ ਸਿੰਘ ਕਲੋਨੀ, DAV ਕਾਲਜ ਰੋਡ, ਬਲੱਗਨ ਚੌਂਕ ਅਤੇ ਖੇੜਾ ਕੋਟਲੀ, ਕੈਂਥਾ, ਕਸਬਾ, ਤਲਾਬ ਰੋਡ, ਓਲਡ ਬੈਂਕ ਰੋਡ, ਮਹਾਜਨਾ ਮੁਹੱਲਾ, ਬੱਸੀਆਂ ਮੁਹੱਲਾ, ਰਾਧਾ ਸੁਆਮੀ ਕਲੋਨੀ, ਮਿਆਣੀ ਰੋਡ, ਮਾਡਲ ਟਾਊਨ, ਮਰਾਸਗੜ, ਫਤਿਹੳਲਾਪੁਰ, ਘਾਹ ਮੰਡੀ, ਕਮੇਟੀ ਘਰ, ਵਿਜੈ ਮਾਰਕਿਟ, ਮਿਸ਼ਨ ਰੋਡ, ਸਰਾਫਾ ਬਜ਼ਾਰ, ਸ਼ੇਖਾਂ ਮੁਹੱਲਾ, ਰਾਮਪਾਲਾ ਮੁਹੱਲੇ, ਪੰਨਵਾ, ਸੱਗਲ, ਠੱਕਰ, ਜੰਡੋਰ ਅਤੇ ਗੰਗੀਆ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ । ਇਸ ਦੌਰਾਨ ਉੱਪ ਮੰਡਲ ਅਫਸਰ ਨੇ ਉਪਰੋਕਤ ਖੇਤਰਾਂ ਦੇ ਸਾਰੇ ਉਪਭੋਗਤਾਵਾਂ ਪਾਸੋਂ ਸਹਿਯੋਗ ਦੀ ਅਪੀਲ ਕੀਤੀ ।

Share post:

Subscribe

spot_imgspot_img

Popular

More like this
Related

गांवों व शहरों का होगा सर्वांगीण विकास: डॉ. रवजोत सिंह

- गांव डल्लेवाल में कम्यूनिटी सेंटर का उद्घाटन, खलवाणा,...

सड़क सुरक्षा जागरूकता कैंप का किया गया आयोजन

25 छात्रों को सड़क सुरक्षा वालंटियर के रूप में...

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...