ਦਸ਼ੂਹਾ 12 ਘੰਟਿਆਂ ਦੇ ਵਿੱਚ-ਵਿੱਚ ਖੋਹ ਵਾਲੀ ਸਾਰੀ ਵਾਰਦਾਤ ਸੁਲਝੀ, ਦੋ ਮੁੱਖ ਆਰੋਪੀ ਕਾਬੂ, ਮਾਮਲਾ ਦਰਜ, ਕਾਰਵਾਈ ਸ਼ੁਰੂ

Date:

ਹੁਸ਼ਿਆਰਪੁਰ 31 ਜੁਲਾਈ (ਬਜਰੰਗੀ ਪਾਂਡੇ):ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਬਜੀਤ ਸਿੰਘ ਬਾਹੀਆ ਪੀ.ਪੀ.ਐਸ., ਪੁਲਿਸ ਕਪਤਾਨ ਤਫ਼ਤੀਸ਼ ਹੁਸ਼ਿਆਰਪੁਰ ਦੀ ਰਹਿਨਮਾਈ ਹੇਠ ਬਲਬੀਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਮੁਕੱਦਮਾਂ ਨੰਬਰ 155 ਮਿਤੀ 30/07/2023 ਅਧੀਨ ਧਾਰਾ 379-ਬੀ,114 ,115,120-ਬੀ ਆਈ.ਪੀ.ਸੀ ਥਾਣਾ ਦਸੂਹਾ ਵਿੱਚ ਮੁਦਈ ਮੁਕਦਮਾਂ ਭਰਤ ਸੈਣੀ ਪੁੱਤਰ ਰਾਜਿੰਦਰ ਸੈਣੀ ਵਾਸੀ ਖੇੜਲਾ ਥਾਣਾ ਪਿਲਾਨੀ ਜਿਲਾ ਝੂਜਝੂਨ ਸਟੇਟ ਰਾਜਸਥਾਨ ਨੇ ਬਿਆਨ ਦਰਜ ਕਰਾਇਆ ਕਿ ਉਹ ਮਾਭਵਾਨੀ ਲੈਜੇਸਟਿਕ ਕੰਪਨੀ ਚੰਡੀਗੜ੍ਹ ਵਿਚ ਸੋਨਾ ਸਪਲਾਈ ਕਰਨ ਦਾ ਕੰਮ ਕਰਦਾ ਹੈ।

ਮਿਤੀ 29/07/2029 ਨੂੰ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਪੁੱਜ ਕੇ ਇਕ ਪਾਰਸਲ ਸੋਨਾ ਜਿਊਲਰ ਦੀ ਦੁਕਾਨ ਤੇ ਦੇ ਕੇ 18 ਲੱਖ 40 ਹਜ਼ਾਰ ਰੁਪਏ ਹਾਸਲ ਕੀਤੇ। ਅੱਗੇ ਇਕ ਪਾਰਸਲ ਸੋਨਾ ਅਤੁਲ ਵਰਮਾ ਪੁੱਤਰ ਵਿਜੇ ਵਰਮਾ ਸਹਿਦੇਵ ਜਿਊਲਰ ਤਲਵਾੜਾ ਨੂੰ ਹੁਸ਼ਿਆਰਪੁਰ ਬਸ ਸਟੈਂਡ ਤੇ ਡਿਲੀਵਰ ਕਰਨਾ ਸੀ। ਅਤੁਲ ਵਰਮਾ ਨੇ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਭਰਤ ਸੈਣੀ ਨੂੰ ਆਪਣੀ ਕਾਰ ਡਿਜਾਇਰ ਨੰਬਰ ਪੀ.ਬੀ.-07 ਬੀ.ਐਲ. 1642 ਵਿੱਚ ਬਿਠਾ ਲਿਆ ਤੇ ਤਲਵਾੜਾ ਨੂੰ ਲੈ ਕੇ ਚੱਲ ਪਿਆ ਕਿ ਉਸਨੂੰ ਤਲਵਾੜਾ ਤੋਂ ਚੰਡੀਗੜ੍ਹ ਵਾਲੀ ਬਸ ਵਿਚ ਸੋਨੇ ਦੇ 17 ਲੱਖ ਰੁਪਏ ਦੇ ਕੇ ਚੜਾ ਦੇਵੇਗਾ। ਅੱਗੇ ਰਾਮਪੁਰ ਹਲੇੜ ਨੇੜੇ 02 ਅਣਪਛਾਤੇ ਨੌਜਵਾਨਾ ਨੇ ਗੱਡੀ ਅੱਗੇ ਆਪਣੀ ਐਕਟਿਵਾ ਲਗਾ ਕੇ ਮੁਦਈ ਮੁਕਦਮਾਂ ਤੋਂ ਮਾਰਨ ਦੀ ਧਮਕੀ ਦੇ ਕੇ ਸੋਨਾ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਗੱਲ ਭਰਤ ਸੈਣੀ ਅਤੇ ਅਤੁਲ ਵਰਮਾ ਨੇ ਮੌਕੇ ਤੇ ਪੁੱਜੀ ਦਸੂਹਾ ਪੁਲਿਸ ਦੇ ਧਿਆਨ ਵਿੱਚ ਲਿਆਂਦੀ।

ਜਿਸ ਸਬੰਧੀ ਦਸੂਹਾ ਪੁਲਿਸ ਨੂੰ ਇਤਲਾਹ ਮਿਲਣ ਤੇ ਸਾਰੀ ਵਾਰਦਾਤ ਬਾਰੇ ਮਾਨਯੋਗ ਐਸ.ਐਸ.ਪੀ. ਸਾਹਿਬ ਜੀ ਦੇ ਧਿਆਨ ਵਿਚ ਲਿਆਉਣ ਤੇ ਜਿਨ੍ਹਾਂ ਨੇ ਮੁਕਦਮਾ ਉਕਤ ਨੂੰ ਟਰੇਸ ਕਰਨ ਲਈ ਸ੍ਰੀ ਸਰਬਜੀਤ ਸਿੰਘ ਬਾਹੀਆਂ ਐਸ.ਪੀ. ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸ੍ਰੀ ਬਲਬੀਰ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਦਸੂਹਾ ਅਤੇ ਇਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਟੀਮ ਗਠਿਤ ਕੀਤੀ।

ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ., ਪੁਲਿਸ ਕਪਤਾਨ ਤਫ਼ਤੀਸ਼ ਹੁਸ਼ਿਆਰਪੁਰ ਦੀ ਰਹਿਨਮਾਈ ਹੇਠ ਸ੍ਰੀ ਬਲਬੀਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਮੁਕੱਦਮਾਂ ਨੰਬਰ 155 ਮਿਤੀ 30/07/2023 ਅਧੀਨ ਧਾਰਾ 379-ਬੀ,114 ,115,120-ਬੀ ਆਈ.ਪੀ.ਸੀ ਥਾਣਾ ਦਸੂਹਾ ਵਿੱਚ ਮੁਦਈ ਮੁਕਦਮਾਂ ਭਰਤ ਸੈਣੀ ਪੁੱਤਰ ਰਾਜਿੰਦਰ ਸੈਣੀ ਵਾਸੀ ਖੇੜਲਾ ਥਾਣਾ ਪਿਲਾਨੀ ਜਿਲਾ ਝੂਜਝੂਨ ਸਟੇਟ ਰਾਜਸਥਾਨ ਨੇ ਬਿਆਨ ਦਰਜ ਕਰਾਇਆ ਕਿ ਉਹ ਮਾਭਵਾਨੀ ਲੈਜੇਸਟਿਕ ਕੰਪਨੀ ਚੰਡੀਗੜ੍ਹ ਵਿਚ ਸੋਨਾ ਸਪਲਾਈ ਕਰਨ ਦਾ ਕੰਮ ਕਰਦਾ ਹੈ। ਮਿਤੀ 29/07/2029 ਨੂੰ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਪੁੱਜ ਕੇ ਇਕ ਪਾਰਸਲ ਸੋਨਾ ਜਿਊਲਰ ਦੀ ਦੁਕਾਨ ਤੇ ਦੇ ਕੇ 18 ਲੱਖ 40 ਹਜ਼ਾਰ ਰੁਪਏ ਹਾਸਲ ਕੀਤੇ। ਅੱਗੇ ਇਕ ਪਾਰਸਲ ਸੋਨਾ ਅਤੁਲ ਵਰਮਾ ਪੁੱਤਰ ਵਿਜੇ ਵਰਮਾ ਸਹਿਦੇਵ ਜਿਊਲਰ ਤਲਵਾੜਾ ਨੂੰ ਹੁਸ਼ਿਆਰਪੁਰ ਬਸ ਸਟੈਂਡ ਤੇ ਡਿਲੀਵਰ ਕਰਨਾ ਸੀ। ਅਤੁਲ ਵਰਮਾ ਨੇ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਭਰਤ ਸੈਣੀ ਨੂੰ ਆਪਣੀ ਕਾਰ ਡਿਜਾਇਰ ਨੰਬਰ ਪੀ.ਬੀ.-07 ਬੀ.ਐਲ. 1642 ਵਿੱਚ ਬਿਠਾ ਲਿਆ ਤੇ ਤਲਵਾੜਾ ਨੂੰ ਲੈ ਕੇ ਚੱਲ ਪਿਆ ਕਿ ਉਸਨੂੰ ਤਲਵਾੜਾ ਤੋਂ ਚੰਡੀਗੜ੍ਹ ਵਾਲੀ ਬਸ ਵਿਚ ਸੋਨੇ ਦੇ 17 ਲੱਖ ਰੁਪਏ ਦੇ ਕੇ ਚੜਾ ਦੇਵੇਗਾ। ਅੱਗੇ ਰਾਮਪੁਰ ਹਲੇੜ ਨੇੜੇ 02 ਅਣਪਛਾਤੇ ਨੌਜਵਾਨਾ ਨੇ ਗੱਡੀ ਅੱਗੇ ਆਪਣੀ ਐਕਟਿਵਾ ਲਗਾ ਕੇ ਮੁਦਈ ਮੁਕਦਮਾਂ ਤੋਂ ਮਾਰਨ ਦੀ ਧਮਕੀ ਦੇ ਕੇ ਸੋਨਾ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਗੱਲ ਭਰਤ ਸੈਣੀ ਅਤੇ ਅਤੁਲ ਵਰਮਾ ਨੇ ਮੌਕੇ ਤੇ ਪੁੱਜੀ ਦਸੂਹਾ ਪੁਲਿਸ ਦੇ ਧਿਆਨ ਵਿੱਚ ਲਿਆਂਦੀ।

ਜਿਸ ਸਬੰਧੀ ਦਸੂਹਾ ਪੁਲਿਸ ਨੂੰ ਇਤਲਾਹ ਮਿਲਣ ਤੇ ਸਾਰੀ ਵਾਰਦਾਤ ਬਾਰੇ ਮਾਨਯੋਗ ਐਸ.ਐਸ.ਪੀ. ਸਾਹਿਬ ਜੀ ਦੇ ਧਿਆਨ ਵਿਚ ਲਿਆਉਣ ਤੇ ਜਿਨ੍ਹਾਂ ਨੇ ਮੁਕਦਮਾ ਉਕਤ ਨੂੰ ਟਰੇਸ ਕਰਨ ਲਈ ਸ੍ਰੀ ਸਰਬਜੀਤ ਸਿੰਘ ਬਾਹੀਆਂ ਐਸ.ਪੀ. ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸ੍ਰੀ ਬਲਬੀਰ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਦਸੂਹਾ ਅਤੇ ਇਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਟੀਮ ਗਠਿਤ ਕੀਤੀ। ਜਿਸ ਟੀਮ ਨੇ ਭਾਰੀ ਮਿਹਨਤ ਕਰਕੇ 12 ਘੰਟਿਆਂ ਦੇ ਵਿੱਚ-ਵਿੱਚ ਖੋਹ ਵਾਲੀ ਸਾਰੀ ਵਾਰਦਾਤ ਸਬੰਧੀ ਤਫਤੀਸ ਅਮਲ ਵਿੱਚ ਲਿਆਂਦੀ। ਮੁਦਈ ਮੁਕੱਦਮਾਂ ਤੋਂ ਦੁਬਾਰਾ ਸਾਰੀ ਵਾਰਦਾਤ ਬਾਰੇ ਪੁੱਛਗਿੱਛ ਕਰਕੇ, ਅਤੁਲ ਵਰਮਾ ਅਤੇ ਉਸ ਦੇ ਵਰਕਰ ਦਿਨੇਸ਼ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਨਮੋਲੀ ਥਾਣਾ ਤਲਵਾੜਾ ਨੂੰ ਪਿੰਡ ਸੰਸਾਰਪੁਰ ਨੇੜੇ ਤੋਂ ਮੁਕੱਦਮਾਂ ਵਿੱਚ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਦੋਨਾ ਨੂੰ ਪੁੱਛਗਿੱਛ ਕੀਤੀ ਗਈ । ਅਤੁਲ ਵਰਮਾ ਤੇ ਉਸਦੇ ਵਰਕਰ ਵੱਲੋਂ ਆਪਣੇ-ਆਪ ਬਣਾਈ ਹੋਈ ਸਾਰੀ ਕਹਾਣੀ ਦਾ ਪਰਦਾ ਫਾਸ਼ ਕਰਕੇ ਅਤੁਲ ਵਰਮਾਂ ਤੋਂ 295 ਗ੍ਰਾਮ ਸੋਨਾ ਜਿਸ ਦੀ ਕੀਮਤ ਕਰੀਬ 17 ਲੱਖ ਰੁਪਏ ਬਰਾਮਦ ਕੀਤਾ ਅਤੇ ਮੌਕਾ ਪਰ ਐਕਟਿਵਾ ਤੇ ਖੋਹ ਕਰਨ ਵਾਲ ਦਿਨੇਸ਼ ਕੁਮਾਰ ਪਾਸੋਂ 14,60,000/-ਰੁਪਏ ਬਰਾਮਦ ਕੀਤੇ। ਇਹਨਾਂ ਦੇ ਤੀਜੇ ਸਾਥੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਇਹ ਸਾਰੀ ਕਹਾਣੀ ਸਹਿਦੇਵ ਜਿਊਲਰ ਦੇ ਮਾਲਕ ਅਤੁਲ ਵਰਮਾ ਵਾਸੀ ਤਲਵਾੜਾ ਵੱਲੋਂ ਆਪਣੇ ਵਰਕਰ ਦਿਨੇਸ਼ ਕੁਮਾਰ ਨਿਮੋਲੀ ਨਾਲ ਰਲ ਕੇ ਰਚੀ ਗਈ ਸੀ। ਹੁਸ਼ਿਆਰਪੁਰ ਜਿਲ੍ਹਾ ਪੁਲਿਸ ਨੇ 12 ਘੰਟਿਆ ਵਿੱਚ ਮੁਕੱਦਮੇ ਨੂੰ ਟਰੇਸ ਕੀਤਾ। ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਅੱਗੋਂ ਪੁੱਛ ਗਿੱਛ ਕੀਤੀ ਜਾਵਗੀ।

ਗ੍ਰਿਫਤਾਰ ਕੀਤੇ ਗਏ

1. ਅਤੁਲ ਵਰਮਾ ਪੁੱਤਰ ਵਿਜੇ ਵਰਮਾ ਵਾਸੀ ਤਲਵਾੜਾ (ਸਹਿਦੇਵ ਜਿਊਲਰ ਤਲਵਾੜਾ )
2. ਦਿਨੇਸ਼ ਪੁੱਤਰ ਦਰਸ਼ਨ ਸਿੰਘ ਵਾਸੀ ਨਮੋਲੀ ਥਾਣਾ ਤਲਵਾੜਾ (ਵਰਕਰ ਸਹਿਦੇਵ, ਜਿਊਲਰ ਤਲਵਾੜਾ)

ਬ੍ਰਾਮਦਗੀ

1. ਸੋਨਾ ਕੀਮਤ 17 ਲੱਖ ਰੁਪਏ
2.14,60,000/-ਰੁਪਏ ਕਰ
3. ਸਵਿਫਟ ਡੀਜਾਇਰ ਨਬਰੀ ਪੀ.ਬੀ.-07-ਬੀ.ਐਲ-1642
4. ਐਕਟਿਵਾ ਰੰਗ ਕਾਲਾ ਬਿਨ੍ਹਾਂ ਨੰਬਰੀ।। ਮੁਦਈ ਮੁਕੱਦਮਾਂ ਤੋਂ ਦੁਬਾਰਾ ਸਾਰੀ ਵਾਰਦਾਤ ਬਾਰੇ ਪੁੱਛਗਿੱਛ ਕਰਕੇ, ਅਤੁਲ ਵਰਮਾ ਅਤੇ ਉਸ ਦੇ ਵਰਕਰ ਦਿਨੇਸ਼ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਨਮੋਲੀ ਥਾਣਾ ਤਲਵਾੜਾ ਨੂੰ ਪਿੰਡ ਸੰਸਾਰਪੁਰ ਨੇੜੇ ਤੋਂ ਮੁਕੱਦਮਾਂ ਵਿੱਚ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਦੋਨਾ ਨੂੰ ਪੁੱਛਗਿੱਛ ਕੀਤੀ ਗਈ । ਅਤੁਲ ਵਰਮਾ ਤੇ ਉਸਦੇ ਵਰਕਰ ਵੱਲੋਂ ਆਪਣੇ-ਆਪ ਬਣਾਈ ਹੋਈ ਸਾਰੀ ਕਹਾਣੀ ਦਾ ਪਰਦਾ ਫਾਸ਼ ਕਰਕੇ ਅਤੁਲ ਵਰਮਾਂ ਤੋਂ 295 ਗ੍ਰਾਮ ਸੋਨਾ ਜਿਸ ਦੀ ਕੀਮਤ ਕਰੀਬ 17 ਲੱਖ ਰੁਪਏ ਬਰਾਮਦ ਕੀਤਾ ਅਤੇ ਮੌਕਾ ਪਰ ਐਕਟਿਵਾ ਤੇ ਖੋਹ ਕਰਨ ਵਾਲ ਦਿਨੇਸ਼ ਕੁਮਾਰ ਪਾਸੋਂ 14,60,000/-ਰੁਪਏ ਬਰਾਮਦ ਕੀਤੇ। ਇਹਨਾਂ ਦੇ ਤੀਜੇ ਸਾਥੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਇਹ ਸਾਰੀ ਕਹਾਣੀ ਸਹਿਦੇਵ ਜਿਊਲਰ ਦੇ ਮਾਲਕ ਅਤੁਲ ਵਰਮਾ ਵਾਸੀ ਤਲਵਾੜਾ ਵੱਲੋਂ ਆਪਣੇ ਵਰਕਰ ਦਿਨੇਸ਼ ਕੁਮਾਰ ਨਿਮੋਲੀ ਨਾਲ ਰਲ ਕੇ ਰਚੀ ਗਈ ਸੀ। ਹੁਸ਼ਿਆਰਪੁਰ ਜਿਲ੍ਹਾ ਪੁਲਿਸ ਨੇ 12 ਘੰਟਿਆ ਵਿੱਚ ਮੁਕੱਦਮੇ ਨੂੰ ਟਰੇਸ ਕੀਤਾ। ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਅੱਗੋਂ ਪੁੱਛ ਗਿੱਛ ਕੀਤੀ ਜਾਵਗੀ।

YOU TUBE:

Share post:

Subscribe

spot_imgspot_img

Popular

More like this
Related

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...