ਵਿਦਿਆਰਥੀਆਂ ਦੀ ਸ਼ਿਕਾਇਤ ਸਹੀ ਮਿਲੀ ਤਾਂ ਦੋਬਾਰਾ ਹੋਵੇਗੀ ਸੀਯੂਟੀ-ਯੂਜੀ, ਇਤਰਾਜ਼ ’ਤੇ ਐੱਨਟੀਏ ਅਧਿਕਾਰੀਆਂ ਨੇ ਦਿੱਤਾ ਜਵਾਬ
(TTT)ਨੀਟ ਵਾਂਗ ਹੀ ਕਾਮਨ ਯੂਨੀਵਰਿਸਟੀ ਐਂਟਰੈਂਸ ਟੈਸਟ (ਸੀਯੂਈਟੀ) ਯੂਜੀ-2024 ’ਤੇ ਵੀ ਸਵਾਲ ਉੱਠ ਰਹੇ ਹਨ। ਸਾਰੇ ਪ੍ਰੀਖਿਆਰਥੀਆਂ ਨੇ ਪ੍ਰੀਖਿਆ ’ਚ ਗੜਬੜੀ ਦਾ ਦੋਸ਼ ਲਗਾਉਂਦੇ ਹੋਏ ਇਸ ਨੂੰ ਰੱਦ ਕਰਨ ਤੇ ਦੋਬਾਰਾ ਪ੍ਰੀਖਿਆ ਕਰਵਾਉਣ ਦੀ ਮੰਗ ਕੀਤੀ ਹੈ। ਇਸ ’ਤੇ ਹੁਣ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦਾ ਜਵਾਬ ਆ ਗਿਆ ਹੈ। ਐੱਨਟੀਏ ਨੇ ਕਿਹਾ ਹੈ ਕਿ ਜੇਕਰ ਵਿਦਿਆਰਥੀਆਂ ਦੀ ਸ਼ਿਕਾਇਤ ਸਹੀ ਪਾਈ ਗਈ ਤਾਂ 15 ਤੋਂ 19 ਜੁਲਾਈ ਤੱਕ ਇਹ ਮੁੜ ਕਰਵਾਈ ਜਾ ਸਕਦੀ ਹੈ।
ਵਿਦਿਆਰਥੀਆਂ ਦੀ ਸ਼ਿਕਾਇਤ ਸਹੀ ਮਿਲੀ ਤਾਂ ਦੋਬਾਰਾ ਹੋਵੇਗੀ ਸੀਯੂਟੀ-ਯੂਜੀ, ਇਤਰਾਜ਼ ’ਤੇ ਐੱਨਟੀਏ ਅਧਿਕਾਰੀਆਂ ਨੇ ਦਿੱਤਾ ਜਵਾਬ
Date: