News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਮੀਂਹ ਦੌਰਾਨ ਸੜਕ ‘ਤੇ ਘੁੰਮਦਾ ਹੋਇਆ ਮਗਰਮੱਛ, ਫੈਲੀ ਦਹਿਸ਼ਤ, ਵੀਡੀਓ ਵਾਇਰਲ

ਮੀਂਹ ਦੌਰਾਨ ਸੜਕ ‘ਤੇ ਘੁੰਮਦਾ ਹੋਇਆ ਮਗਰਮੱਛ, ਫੈਲੀ ਦਹਿਸ਼ਤ, ਵੀਡੀਓ ਵਾਇਰਲ

(TTT) ਮਹਾਰਾਸ਼ਟਰ ਦੇ ਤੱਟਵਰਤੀ ਸ਼ਹਿਰ ‘ਚ ਸੜਕ ‘ਤੇ 8 ਫੁੱਟ ਲੰਬੇ ਮਗਰਮੱਛ ਦੇਖਿਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਰਤਨਾਗਿਰੀ ਜ਼ਿਲ੍ਹੇ ਦੇ ਚਿਪਲੁਨ ਸ਼ਹਿਰ ਦੇ ਚਿੰਚਨਾਕਾ ਖੇਤਰ ‘ਚ ਇੱਕ ਆਟੋਰਿਕਸ਼ਾ ਚਾਲਕ ਨੇ ਇਹ ਵੀਡੀਓ ਸ਼ੂਟ ਕੀਤਾ ਹੈ।