News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਕਰਨਾਟਕ ‘ਚ ਕਾਂਗਰਸ ਦਾ ਨਹੀਂ ਖੁੱਲ੍ਹੇਗਾ ਖਾਤਾ- ਅਮਿਤ ਸ਼ਾਹ

ਕਰਨਾਟਕ ‘ਚ ਕਾਂਗਰਸ ਦਾ ਨਹੀਂ ਖੁੱਲ੍ਹੇਗਾ ਖਾਤਾ- ਅਮਿਤ ਸ਼ਾਹ

(TTT)ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਕਰਨਾਟਕ ਦੇ ਬੈਂਗਲੁਰੂ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਇਥੇ ਇਹ ਦੱਸਣ ਆਇਆ ਹਾਂ ਕਿ ਕਰਨਾਟਕ ਵਿਚ ਭਾਜਪਾ-ਜੇ.ਡੀ.ਐਸ. ਗੱਠਜੋੜ ਰਾਜ ਦੀਆਂ ਸਾਰੀਆਂ 28 (ਲੋਕ ਸਭਾ) ਸੀਟਾਂ ਜਿੱਤੇਗਾ ਅਤੇ ਕਾਂਗਰਸ ਨੂੰ ਇਥੇ ਆਪਣਾ ਖਾਤਾ ਨਹੀਂ ਖੋਲ੍ਹਣ ਦੇਵੇਗਾ