ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਪੇਰੈਂਟ ਟੀਚਰ ਮੀਟਿੰਗ ਦਾ ਆਯੋਜਨ ।
ਹੁਸ਼ਿਆਰਪੁਰ ( TTT): ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਦੇ ਮਾਰਗਦਰਸ਼ਨ ਵਿੱਚ ਆਈ.ਕਿਊ.ਏ.ਸੀ. ਦੇ ਸਹਿਯੋਗ ਨਾਲ ਪ੍ਰੋ. ਮੇਘਾ ਦੂਆ, ਪ੍ਰੋ. ਪ੍ਰਭਕਿਰਨ ਕੌਰ ਅਤੇ ਡਾ. ਪਲਵਿੰਦਰ ਕੌਰ ਦੀ ਅਗਵਾਈ ਹੇਠ ਪੇਰੈਂਟ ਟੀਚਰ ਮੀਟਿੰਗ ਦਾ ਆਯੋਜਨ ਪੇਰੈਂਟਸ ਟੀਚਰਜ਼ ਐਸੋਸੀਏਸ਼ਨ ਅਤੇ ਪ੍ਰੀਖਿਆ ਕਮੇਟੀ ਦੇ ਅਧੀਨ ਕੀਤੀ ਗਿਆ। ਟੀਚਰ ਮੀਟਿੰਗ ਵਿੱਚ ਬੀ. ਏ, ਬੀ. ਕਾੱਮ, ਬੀ.ਸੀ. ਏ., ਬੀ.ਬੀ.ਏ, ਬੀ. ਐੱਸ.ਸੀ ਬਾਇਓਟੈਕਨਾਲੌਜੀ ਅਤੇ ਐੱਮ. ਕਾੱਮ ਦੇ ਵਿਦਿਆਰਥੀ ਆਪਣੇ ਮਾਤਾ ਪਿਤਾ ਦੇ ਨਾਲ ਕਾਲਜ ਪਹੁੰਚੇ। ਇਸ ਮੀਟਿੰਗ ਦਾ ਮੁੱਖ ਉਦੇਸ਼ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਸੈਸ਼ਨਿਕ ਪ੍ਰਦਰਸ਼ਨ ਦੇ ਨਾਲ-ਨਾਲ ਕਾਲਜ ਵਿੱਚ ਉਹਨਾਂ ਦੀ ਹਾਜ਼ਰੀ ਅਤੇ ਮਿਡ ਸਮੈਸਟਰ ਪ੍ਰੀਖਿਆ ਦੇ ਅੰਕਾਂ ਨਾਲ ਵੀ ਜਾਣੂ ਕਰਵਾਉਣਾ ਸੀ। ਮੀਟਿੰਗ ਦੌਰਾਨ ਫੀਡਬੈਕ ਫਾਰਮ ਦੇ ਮਾਧਿਅਮ ਨਾਲ ਮਾਤਾ ਪਿਤਾ ਤੋਂ ਕਾਲਜ ਦੇ ਵਿਕਾਸ ਦੇ ਲਈ ਬਹੁਮੁੱਲੇ ਸੁਝਾਅ ਲਏ ਗਏ। ਪ੍ਰੋਫੈਸਰ ਸਾਹਿਬਾਨ ਨੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਅੰਕ ਲੈਣ ਲਈ ਪ੍ਰੇਰਿਤ ਕੀਤਾ।
YOU TUBE :<iframe width=”560″ height=”315″ src=”https://www.youtube.com/embed/gq1vLSTqS-c?si=ZHWRMnHMLba2z99O” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/EdsMGLIdBRg?si=AQK8BVWNLXDFdusV” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE:<iframe width=”560″ height=”315″ src=”https://www.youtube.com/embed/efHxvgOd5Nw?si=jZJQsE_0ehUsqYvx” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE:<iframe width=”560″ height=”315″ src=”https://www.youtube.com/embed/1e_8QsXpg_s?si=_RvV5Sc701-10dgA” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>