CM ਮਾਨ ਨੇ ਸ਼ਰਾਬ ਘੁਟਾਲੇ ‘ਚੋਂ ਬਚਣ ਲਈ ਦਿੱਤੀ ਸੀ ਕਿਸਾਨਾਂ ਉਪਰ ਹੰਝੂ ਗੈਸ ਤੇ ਰਬੜ ਦੀਆਂ ਗੋਲੀਆਂ ਮਾਰਨ ਦੀ ਆਗਿਆ: ਸੁਖਬੀਰ ਸਿੰਘ ਬਾਦਲ
(TTT)CM ਮਾਨ ਨੇ ਸ਼ਰਾਬ ਘੁਟਾਲੇ ‘ਚੋਂ ਬਚਣ ਲਈ ਦਿੱਤੀ ਸੀ ਕਿਸਾਨਾਂ ਉਪਰ ਹੰਝੂ ਗੈਸ ਤੇ ਰਬੜ ਦੀਆਂ ਗੋਲੀਆਂ ਮਾਰਨ ਦੀ ਆਗਿਆ: ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁ ਕਰੋੜੀ ਸ਼ਰਾਬ ਘੁਟਾਲੇ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ’ਤੇ ਉਨ੍ਹਾਂ ਦੀ ਧਰਤੀ ’ਤੇ ਹੀ ਹੰਝੂ ਗੈਸ ਛੱਡਣ ਤੇ ਰਬੜ ਦੀਆਂ ਗੋਲੀਆਂ ਮਾਰਨ ਦੀ ਆਗਿਆ ਦੇ ਦਿੱਤੀ।