ਅੱਜ ਤੋਂ ਪੰਜਾਬ ਦੌਰੇ ‘ਤੇ ਹੋਣਗੇ CM ਅਰਵਿੰਦ ਕੇਜਰੀਵਾਲ, ਇਨ੍ਹਾਂ ਜ਼ਿਲ੍ਹਿਆਂ ‘ਚ ਕਰਨਗੇ ਰੋਡ ਸ਼ੋਅ
(Reena Sahota) ਚੰਡੀਗੜ੍ਹ- ਲੋਕ ਸਭਾ ਦੀਆਂ ਦੇ ਮੱਦੇਨਜ਼ਰ ਲੀਡਰਾਂ ਵਲੋਂ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰ ਲਈ ਗਈ ਹੈ। ਇਸ ਵਿਚਾਲੇ ਅੱਜ ਤੋਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰਿਮੋ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਹੋਣਗੇ । ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਵਲੋਂ 30 ਮਈ ਤੱਕ ਚੋਣਾਂ ਨੂੰ ਲੈ ਕੇ ਪੰਜਾਬ ‘ਚ ਮੁਹਿੰਮ ਚਲਾਉਣਗੇ।
ਅੱਜ ਤੋਂ ਪੰਜਾਬ ਦੌਰੇ ‘ਤੇ ਹੋਣਗੇ CM ਅਰਵਿੰਦ ਕੇਜਰੀਵਾਲ, ਇਨ੍ਹਾਂ ਜ਼ਿਲ੍ਹਿਆਂ ‘ਚ ਕਰਨਗੇ ਰੋਡ ਸ਼ੋਅ
Date: