ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੀ ਅਗਵਾਈ ਹੇਠ ਫਕਿਆ ਚਿੱਟੇ ਦਾ ਰਾਵਣ

Date:

ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੀ ਅਗਵਾਈ ਹੇਠ ਫਕਿਆ ਚਿੱਟੇ ਦਾ ਰਾਵਣ
ਬਲਾਚੌਰ, 25 ਅਕਤੂਬਰ-(ਤੇਜ ਪ੍ਰਕਾਸ਼ ਖਾਸਾ ): ਆਮ ਆਦਮੀ ਪਾਰਟੀ ਦੇ ਸਮੇਂ ਪੰਜਾਬ ਵਿੱਚ ਨਸ਼ਿਆਂ ਦਾ ਕੋੜ ਫਿਰ ਤੋਂ ਵਧਿਆ, ਇਸ ਗੱਲ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਦੁਸ਼ਹਿਰੇ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਚਿੱਟੇ ਦਾ ਰਾਵਣ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨਸ਼ਿਆ ਨੂੰ ਕਾਫੀ ਹੱਦ ਤੱਕ ਠੱਲ ਪਾ ਦਿਤੀ ਗਈ ਸੀ ਪਰੰਤੂ ਆਪ ਸਰਕਾਰ ਸਮੇਂ ਨਸ਼ਿਆਂ ਦਾ ਕੋੜ ਮੁੜ ਪੰਜਾਬ ਵਿੱਚ ਵਾਪਿਸ ਆ ਪਰਤਿਆ। ਆਪ ਸਰਕਾਰ ਦੀ ਢਿੱਲ ਕਰਕੇ ਨਸ਼ਾ ਘਰਾਂ ਵਿੱਚ ਆਮ ਵਿਕ ਰਿਹਾ, ਇਸ ਨਸ਼ੇ ਨੇ ਮਾਵਾਂ ਤੋਂ ਪੁੱਤ ਅਤੇ ਭੈਣਾਂ ਤੋਂ ਭਰਾ ਖੋ ਲਏ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਨਸ਼ਾ ਜੜੋਂ ਖਤਮ ਕਰ ਦੇਵਾਂਗੇ ਪਰੰਤੂ ਨਸ਼ਿਆ ਨੂੰ ਬੜਾਵਾ ਦੇਣ ਵਾਲੇ ਇਹ ਆਪ ਹੀ ਨੇ। ਬੇਰੋਜਗਾਰੀ ਦੀਆਂ ਜੜਾਂ ਪੰਜਾਬ ਵਿੱਚ ਆਪਣੀ ਪਕੜ ਮਜਬੂਤ ਕਰ ਚੁੱਕੀਆਂ ਜਾਪਦੀਆਂ, ਪੰਜਾਬ ਦੇ ਨੌਜਵਾਨ ਜਾਂ ਤਾਂ ਨਸ਼ਿਆਂ ਵੱਲ ਹੋ ਰਹੇ ਨੇ ਜਾਂ ਪੰਜਾਬ ਛੱਡ ਬਾਹਰ ਨੂੰ ਭੱਜ ਰਹੇ ਹਨ। ਅਜੇ ਮੰਗੂਪੁਰ ਨੇ ਪੰਜਾਬੀਆਂ ਨੂੰ ਕਿਹਾ ਕਿ ਜੇਕਰ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਤਾਂ ਸਾਨੂੰ ਪਹਿਲਾਂ ਆਪ ਸਰਕਾਰ ਨੂੰ ਇੱਥੋਂ ਭਜਾਉਣਾਂ ਪੈਣੇ। ਇਸ ਮੌਕੇ ਅਜੇ ਮੰਗੂਪੁਰ ਜ਼ਿਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ ਅਤੇ ਮੈਂਬਰ ਡੀ.ਸੀ.ਸੀ., ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ ਡੀ.ਸੀ.ਸੀ., ਰਿੱਕੀ ਬਜਾਜ ਖਜਾਨਚੀ ਡੀ.ਸੀ.ਸੀ., ਦੇਸ ਰਾਜ ਹਕਲਾ ਮੈਂਬਰ ਡੀ.ਸੀ.ਸੀ., ਕੇਵਲ ਕ੍ਰਿਸ਼ਨ ਮੀਤ ਪ੍ਰਧਾਨ ਡੀ.ਸੀ.ਸੀ., ਲਾਲ ਬਹਾਦੁਰ ਗਾਂਧੀ ਕੌਂਸਲਰ, ਨਰੇਸ਼ ਚੇਚੀ ਕੌਂਸਲਰ, ਬੋਬੀ ਰਾਣਾ ਕੌਂਸਲਰ, ਕੁਲਦੀਪ ਸਰਪੰਚ ਨਿੱਘੀ, ਮੰਗਾ ਰਾਣਾਂ ਕੌਂਸਲਰ, ਹਰਮੇਸ਼ ਲਾਲ ਸਰਪੰਚ, ਧਰਮਵੀਰ ਟਕਾਰਲਾ, ਸੋਮਨਾਥ ਤਕਲਾ, ਪਾਨੀ ਕੁਮਾਰ, ਬਲਵਿੰਦਰ ਕੁਮਾਰ, ਤਰਲੋਚਨ ਸਿੰਘ ਰੱਕੜ, ਅਜੀਤ ਪਾਲ ਮੈਂਬਰ ਬਲਾਕ ਕਮੇਟੀ ਸੜੋਆ, ਪਰਮਜੀਤ ਸਿੰਘ ਮੁਜਾਰੀ ਮੈਂਬਰ ਬਲਾਕ ਕਮੇਟੀ ਸੜੋਆ, ਸੋਹਣ ਸਿੰਘ ਖੰਡੂਪੁਰ ਆਦਿ ਹਾਜ਼ਰ ਸਨ।
 YOU TUBE :<iframe width=”560″ height=”315″ src=”https://www.youtube.com/embed/uL-Jbwd4Ngs?si=I0Od4KK75JV62gXT” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/fYWjxPsxB2s?si=sn7AD2OX2qrtF5Al” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/SGcbuDe-p_U?si=Rq9Cdb2R2KJrZDyK” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/wMDU3ri1l-E?si=EHgghBaARFRSq1rW” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

Share post:

Subscribe

spot_imgspot_img

Popular

More like this
Related

एसडीएम ने नशा उन्मूलन अभियान के लिए यूथ क्लबों और विभागीय अधिकारियों के साथ की बैठक

होशियारपुर, 31 जनवरी(बजरंगी पांडेय): उप मंडल होशियारपुर में नशा उन्मूलन...

वेब फिल्म “गोल्ड मैडल का दहेज” की स्क्रीनिंग धूमधाम से संपन्न

होशियारपुर(TTT): स्थानीय डी.ए.वी. कॉलेज ऑफ एजुकेशन के ऑडिटोरियम में...