News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਬਿੱਗ ਬੌਸ ਵਿਜੇਤਾ ਐਲਵਿਸ਼ ਯਾਦਵ ਖ਼ਿਲਾਫ਼ ਚਾਰਜਸ਼ੀਟ ਦਾਇਰ

ਬਿੱਗ ਬੌਸ ਵਿਜੇਤਾ ਐਲਵਿਸ਼ ਯਾਦਵ ਖ਼ਿਲਾਫ਼ ਚਾਰਜਸ਼ੀਟ ਦਾਇਰ

(TTT)ਨੋਇਡਾ ਪੁਲਿਸ ਨੇ ਸੱਪ ਦੀ ਤਸਕਰੀ ਤੋਂ ਲੈ ਕੇ ਰੇਵ ਪਾਰਟੀਆਂ ਦੇ ਆਯੋਜਨ ਤੱਕ ਦੇ ਦੋਸ਼ਾਂ ਵਿਚ ਬਿੱਗ ਬੌਸ ਓ.ਟੀ.ਟੀ. ਵਿਜੇਤਾ ਐਲਵਿਸ਼ ਯਾਦਵ ਅਤੇ 7 ਹੋਰਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਐਲਵਿਸ਼ ਸਪੇਰਿਆਂ ਨਾਲ ਸੰਪਰਕ ’ਚ ਸੀ ਅਤੇ ਮੌਕੇ ਤੋਂ ਇਕ ਜ਼ਹਿਰੀਲਾ ਸੱਪ ਅਤੇ 20 ਮਿਲੀਲੀਟਰ ਕਰੇਟ ਪ੍ਰਜਾਤੀ ਦਾ ਜ਼ਹਿਰ ਵੀ ਬਰਾਮਦ ਕੀਤਾ ਗਿਆ। ਨਵੰਬਰ ’ਚ ਪੀ.ਐੱਫ.ਏ. ਸੰਗਠਨ ਨੇ ਐਲਵਿਸ਼ ਸਮੇਤ 6 ਲੋਕਾਂ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਵਾਈ ਸੀ।