ਭਾਜਪਾ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਅਣਗੌਲਿਆਂ ਕਰਨ ਤੇ ਪੱਤਰਕਾਰ ਭਾਈਚਾਰੇ ਵਿੱਚ ਰੋਸ

Date:

ਭਾਜਪਾ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਅਣਗੌਲਿਆਂ ਕਰਨ ਤੇ ਪੱਤਰਕਾਰ ਭਾਈਚਾਰੇ ਵਿੱਚ ਰੋਸ

ਨਹੀਂ ਕੀਤੀ ਜਾਵੇਗੀ  ਭਾਜਪਾ ਦੇ ਸਮਾਗਮਾਂ ਦੀ ‌ਕਵਰੇਜ – ਜਤਿੰਦਰ ਪਾਲ ਸਿੰਘ ਕਲੇਰ

ਬਲਾਚੌਰ, 29 ਅਕਤੂਬਰ- (ਜ.ਬ.)
ਪਿਛਲੇ ਕਾਫੀ ਲੰਬੇ ਸਮੇਂ ਤੋਂ ਦੇਖਣ ਵਿੱਚ ਆ ਰਿਹਾ ਹੈ ਕਿ ਭਾਜਪਾ ਦੇ ਆਗੂ ਬਹੁ ਗਿਣਤੀ ਪੱਤਰਕਾਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਇਹ ਕਹਿਣਾ ਹੈ ਵਾਇਸ ਆਫ ਇੰਡੀਆ  ਇਕਾਈ ਪੰਜਾਬ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਦਾ। ਉਹਨਾਂ ਨੇ ਆਖਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਭਾਜਪਾ ਪਾਰਟੀ ਵੱਲੋਂ ਜ਼ਿਲ੍ਹੇ ਵਿੱਚ ਗੁਪਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਇਕ ਚਹੇਤੇ ਪੱਤਰਕਾਰ ਨੂੰ ਹੀ ਕਵਰੇਜ ਕਰਨ ਲਈ ਬੁਲਾਇਆ ਜਾਂਦਾ ਹੈ। ਇਸ ਨਾਲ  ਪੱਤਰਕਾਰਾਂ ਦੇ ਇਕ ਵੱਡੇ ਹਿੱਸੇ ਵਿੱਚ ਵਿਰੋਧਤਾ ਦਿਖਾਈ ਦੇ ਰਹੀ ਹੈ ,ਜਤਿੰਦਰ ਪਾਲ ਸਿੰਘ ਕਲੇਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਲਾਚੌਰ ਨਗਰ ਕੌਂਸਲ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਇਸ ਦਾ ਵਿਰੋਧ ਕੀਤਾ ਜਾਵੇਗਾ। ਪੱਤਰਕਾਰਾਂ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਕਲੱਬ ਬਾਜੀ ਤੋਂ ਉੱਪਰ ਉੱਠ ਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਚਾਹੇ ਨਵਾਂ ਸ਼ਹਿਰ ਵਿੱਚ ਮੀਟਿੰਗ ਹੋਵੇ ਚਾਹੇ ਬਲਾਚੌਰ ਵਿੱਚ ਮੀਟਿੰਗ ਹੋਵੇ ਉਸ ਦੀ ਕਵਰੇਜ ਨਹੀਂ ਕੀਤੀ ਜਾਵੇਗੀ ਇਸ ਮੌਕੇ ਦੀਦਾਰ ਸਿੰਘ ਬਲਾਚੌਰੀਆ, ਪੰਜਾਬ ਪ੍ਰਧਾਨ ਤੇਜ ਪ੍ਰਕਾਸ਼ ਖਾਸਾ, ਤਰਸੇਮ ਕਟਾਰੀਆ ,ਹਰਦੀਪ ਸਿੰਘ ਕਾਲਮ ਗਹੂੰਣ, ਹਰਮੇਲ ਸਹੂੰਗੜਾ,ਜਸਵਿੰਦਰ ਮਜਾਰਾ, ਅਵਤਾਰ ਸਿੰਘ ਧੀਮਾਨ, ਸੁਰਜੀਤ ਸਿੰਘ ਕੰਗਣਾ, ਸਮਰਦੀਪ ਸਿੰਘ, ਲਾਭ ਸਿੰਘ ਭੁੱਲਰ, ਮਨੋਹਰ ਲਾਲ ਥੋਪੀਆ, ਰਮਨਦੀਪ ਬਹਿਲ, ਅਸੀਸ ਗੁਲਾਟੀ,ਹਰਸਿਮਰਨ ਜੋਤ ਸਿੰਘ ਕਲੇਰ ਇਸ ਮੌਕੇ ਹਾਜ਼ਰ ਸਨ।
you tube :<iframe width=”560″ height=”315″ src=”https://www.youtube.com/embed/cC6nXD1dH6g?si=oGPCjlNNU0jIcg3O” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
you tube :<iframe width=”560″ height=”315″ src=”https://www.youtube.com/embed/2uWmJo-hoK4?si=uE9VHmIpaSZ_CxSr” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
you tube :<iframe width=”560″ height=”315″ src=”https://www.youtube.com/embed/dxrD80hba3Y?si=JXFR2JyAla7Cr5Mh” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
you tube :<iframe width=”560″ height=”315″ src=”https://www.youtube.com/embed/QsRjCCMZz_k?si=Mu2PA4t7xuY6cd2V” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

Share post:

Subscribe

spot_imgspot_img

Popular

More like this
Related

एस ए वी जैन डे बोर्डिंग स्कूल में किंडरगार्डन के छात्रों ने मनाया येलो डे

होशियारपुर 1 फरवरी (बजरंगी पांडेय ):श्री आत्मानंद जैन सभा...

एसडीएम ने नशा उन्मूलन अभियान के लिए यूथ क्लबों और विभागीय अधिकारियों के साथ की बैठक

होशियारपुर, 31 जनवरी(बजरंगी पांडेय): उप मंडल होशियारपुर में नशा उन्मूलन...