NATIONAL(TTT): ਵਨ ਵਹੀਕਲ, ਵਨ ਫਾਸਟੈਗ ਦੀ ਪਹਿਲਕਦਮੀ ਲਈ ਸਰਕਾਰ ਨੇ ਇਸ ਯੋਜਨਾ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਇਸ ਦੀ ਡੈੱਡਲਾਈਨ 31 ਮਾਰਚ, 2024 ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਪਹਿਲਕਦਮੀ ਦੀ ਸਮਾਂ ਸੀਮਾ ਪਿਛਲੇ ਮਹੀਨੇ ਦੀ ਆਖਰੀ ਮਿਤੀ 29 ਫਰਵਰੀ ਨੂੰ ਖਤਮ ਹੋ ਰਹੀ ਸੀ ਪਰ, Paytm ਸੰਕਟ ਦੇ ਮੱਦੇਨਜ਼ਰ, ਸਰਕਾਰ ਨੇ ਇੱਕ ਵਾਹਨ, ਇੱਕ ਫਾਸਟੈਗ ਦੀ ਮਿਆਦ ਵਧਾ ਦਿੱਤੀ ਹੈ।
Date: