ਤਲਵਾੜਾ ਦੇ ਪਾਵਰ ਨੰਬਰ ਇੱਕ ਤੋ ਵਿਆਕਤੀ ਦੀ ਡੇਡ ਬੋਡੀ ਮਿਲਣ ਦਾ ਮਾਮਲਾ ਸਾਮ੍ਹਣੇ ਆਇਆ, ਮੀਡੀਆ ਨੂੰ ਜਾਨਕਾਰੀ ਦਿੰਦੇ ਹੋਏ ਤਲਵਾੜਾ ਥਾਨਾਂ ਦੇ ਮੁੱਖ ਅਫਸਰ SHO ਹਰ ਗੁਰਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਮਿਲੀ ਜਾਨਕਾਰੀ ਅਨੁਸਾਰ ਤਲਵਾੜਾ ਦੇ ਪਾਵਰ ਹਾਊਸ ਨੰਬਰ ਇੱਕ ਤੋ ਵਿਅਕਤੀ ਦੀ ਡੇਡ ਬੋਡੀ ਮਿਲੀ ਹੈ ਇਸ ਡੇਡ ਬੋਡੀ ਨੂੰ ਤਲਵਾੜਾ ਦੇ BBMB ਹਸਪਤਾਲ ਦੇ ਦੇਹ ਘਰ ਵਿੱਚ 72 ਘੰਟੇ ਲਈ ਰੱਖ ਦਿੱਤਾ ਗਿਆ ਹੈ।