BIG BREAKING :ਬੀਐਸਪੀ ਪਾਰਟੀ ਨੂੰ ਵੱਡਾ ਝਟਕਾ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਰਕੇਸ਼ ਸੁਮਨ ਆਮ ਆਦਮੀ ਪਾਰਟੀ ਚ ਸ਼ਾਮਿਲ।
ਜੋ ਤਸਵੀਰਾਂ ਸਾਮ੍ਹਣੇ ਆ ਰਹੀ ਹੈ ਉਸ ਵਿਚ ਪੰਜਾਬ ਦੇ ਮੁੱਖਮੰਤਰੀ ਉਣਾ ਦੇ ਨਾਲ ਦਿਸ ਰਹੇ ਨੇ ਤੇ ਗੱਲ ਵਿਚ ਪਟਕਾ ਵੀ ਆਮ ਆਦਮੀ ਪਾਰਟੀ ਦਾ ਪਿਆ ਹੋਇਆ ਹੈ
BSP PARTY ਤੋਂ ਲੋਕ ਸਭਾ ਉਮੀਦਵਾਰ ਰਕੇਸ਼ ਸੁਮਨ ਆਮ ਆਦਮੀ ਪਾਰਟੀ ਚ ਸ਼ਾਮਿਲ।
Date: