ਭਾਰਤੀ ਕਿਸਾਨ ਯੂਨੀਅਨ ਨੇ ਦਸੂਹਾ ਵਿਖੇ ਕੇਂਦਰ ਤੇ ਹਰਿਆਣਾ ਸਰਕਾਰ ਦਾ ਪੂਤਲਾ ਫੂਕਿਆ

Date:

ਭਾਰਤੀ ਕਿਸਾਨ ਯੂਨੀਅਨ ਨੇ ਦਸੂਹਾ ਵਿਖੇ ਕੇਂਦਰ ਤੇ ਹਰਿਆਣਾ ਸਰਕਾਰ ਦਾ ਪੂਤਲਾ ਫੂਕਿਆ

ਦਸੂਹਾ- (TTT) ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਵੱਲ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਵਿਰੁੱਧ ਦਸੂਹਾ ਵਿਖੇ ਐੱਸ. ਡੀ. ਐੱਮ. ਚੌਂਕ ਵਿਖੇ ਯੂਨੀਅਨ ਦੇ ਮੀਤ ਪ੍ਰਧਾਨ ਹਰਪ੍ਰੀਤ ਸਿਘ ਸੰਧੂ ਦੀ ਅਗਵਾਈ ਹੇਠ ਪੂਤਲਾ ਫੂਕਿਆ ਗਿਆ। ਇਸ ਮੌਕੇ ‘ਤੇ ਕੇਂਦਰ ਅਤੇ ਹਰਿਆਣਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆ ਮੰਗਾਂ ਨਹੀਂ ਮੰਨੀਆਂ ਜਾਂਦੀਆ, ਉਦੋ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ‘ਤੇ ਮਿੰਟਾਂ ਚੀਮਾਂ, ਦਵਿੰਦਰ ਸਿੰਘ ਬਸਰਾ, ਸਤਪਾਲ ਸਿੰਘ, ਖੜਕ ਸਿੰਘ, ਗੁਰਪ੍ਰਤਾਪ ਸਿੰਘ, ਜਤਿੰਦਰ ਸਿੰਘ ਬਾਜਵਾ, ਭੁਪਿਦਰ ਸਿੰਘ ਬਾਜਵਾ, ਬਲਜੀਤ ਸਿੰਘ ਚੰਡੀਦਾਸ, ਦਿਲਬਾਗ ਸਿੰਘ ਘੋਗਰਾ, ਹਰਿੰਦਰ ਸਿੰਘ ਹਲੇੜ, ਸਤਵਿੰਦਰ ਸਿੰਘ ਪੱਪੂ ਪੰਡੋਰੀ, ਮਨਜੀਤ ਸਿੰਘ ਘੁੰਮਣ, ਸਾਬੀ ਗਾਲੋਵਾਲ ,ਗੋਪੀ ਵਿਰਕ ,ਗੁਲਸ਼ਨ, ਤਰਲੋਕ ਸਿੰਘ, ਨਿਰੰਜਣ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

जिला एवं सत्र न्यायधीश की ओर से जिला कानूनी सेवाएं अथारटीज के सदस्यों के साथ बैठक

सड़क हादसों में मारे गए व्यक्तियों के आश्रितों को...

चौधरी बलबीर सिंह पब्लिक स्कूल में 76वां गणतंत्र दिवस धूमधाम से मनाया गया

चौधरी बलबीर सिंह पब्लिक स्कूल में 76वां गणतंत्र दिवस...