ਸੱਚਦੇਵਾ ਸਟਾਕਸ ਸਾਈਕਲੋਥੌਨ 4.0 ਅਤੇ ਬਲ ਬਲ ਸੇਵਾ ਡਾਇਮੰਡ ਆਫ ਨਾਲਿਜ-3 ਦੀ ਰਜਿਸਟ੍ਰੇਸ਼ਨ ਵਿੱਚ ਅੱਜ ਤੀਸਰੇ ਦਿਨ ਬਲ ਬਲ ਸੇਵਾ ਪ੍ਰਧਾਨ ਹਰਕ੍ਰਿਸ਼ਨ ਕੱਜਲਾ

Date:

ਸੱਚਦੇਵਾ ਸਟਾਕਸ ਸਾਈਕਲੋਥੌਨ 4.0 ਅਤੇ ਬਲ ਬਲ ਸੇਵਾ ਡਾਇਮੰਡ ਆਫ ਨਾਲਿਜ-3 ਦੀ ਰਜਿਸਟ੍ਰੇਸ਼ਨ ਵਿੱਚ ਅੱਜ ਤੀਸਰੇ ਦਿਨ ਬਲ ਬਲ ਸੇਵਾ ਪ੍ਰਧਾਨ ਹਰਕ੍ਰਿਸ਼ਨ ਕੱਜਲਾ

(TTT) ਜੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾ ਘਰ ਵਿੱਖੇ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ। 10 ਨਵੰਬਰ ਨੂੰ ਸਚਦੇਵਾ ਸਟਾਕਸ ਸਾਈਕਲੋਥੌਨ 4.0 ਅਤੇ 17 ਨਵੰਬਰ ਨੂੰ ਹੈ ਬਲ ਬਲ ਸੇਵਾ ਡਾਇਮੰਡ ਆਫ ਨਾਲਿਜ-3, 14 ਸਤੰਬਰ ਆਖਰੀ ਤਰੀਕ ਹੈ DOK-3 ਦੇ ਫਾਰਮ ਭਰਨ ਦੀ ਅਤੇ 20 ਸਤੰਬਰ ਆਖਰੀ ਤਰੀਕ ਹੈ ਸਾਈਕਲੋਥੌਨ ਦੀ ਰਜਿਸਟ੍ਰੇਸ਼ਨ ਲਈ। ਸਵੇਰ ਦੀ ਅਸੈਂਬਲੀ ਵਿੱਚ ਬੱਚਿਆਂ ਨੂੰ ਸਾਈਕਲੋਥੌਨ ਅਤੇ DOK-3 ਵਾਰੇ ਪ੍ਰੇਰਿਤ ਕੀਤਾ ਗਿਆ. ਬੱਚੇ ਬਹੁਤ ਉਤਸਾਹਿਤ ਸਨ ਇਸ ਨੂੰ ਲੈ ਕੇ. ਇਸ ਮੌਕੇ ਹਰਕ੍ਰਿਸ਼ਨ ਕੱਜਲਾ ਜੀ ਵਲੋਂ ਬੱਚਿਆਂ ਨੂੰ ਸੰਬੋਧਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਕਰਨ ਸ਼ਰਮਾ ਜੀ ਦੀ ਅਗਵਾਈ ਵਿੱਚ ਸਕੂਲ ਦਾ ਸਾਰਾ ਸਟਾਫ ਅਤੇ ਬਲ ਬਲ ਸੇਵਾ ਪ੍ਰਧਾਨ ਹਰਕ੍ਰਿਸ਼ਨ, ਬਲਵਿੰਦਰ , ਮਨੋਜ ਕੁੰਦਰਾ, ਸ਼ਰੂਤੀ, ਬਾਣੀ,ਅੰਜਨਾ ਅਤੇ ਨੀਰਜਾ ਵਲੋਂ ਹਾਜਰੀ ਲਗਵਾਈ ਗਈ.

Share post:

Subscribe

spot_imgspot_img

Popular

More like this
Related

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...