ਬਹੁਜਨ ਸਮਾਜ ਦੇ ਮਿਸ਼ਨਰੀ ਆਗੂ ਦਾ ਦਿਨ ਦਿਹਾੜੇ ਕੱਤਲ, ਬਹੁਤ ਹੀ ਦੁੱਖਦਾਈ ਅਤੇ ਮੰਦਭਾਗੀ ਘਟਨਾ ਹੈ ਇਲਾਕੇ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਦੇ ਹਰਮਨ ਪਿਆਰੇ ਸੰਦੀਪ ਛੀਨਾ ਜੀ ਬਹੁਤ ਊਰਜਾਵਾਨ, ਹਿੰਮਤੀ ਅਤੇ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸਾਥੀ ਸਨ। ਇਹ ਸਮਾਜ ਦਾ ਵੱਡਾ ਘਾਟਾ ਹੈ ਜ਼ੋ ਪੂਰਾ ਨਹੀਂ ਹੋ ਸਕਦਾ। ਪੁਲਿਸ ਪ੍ਰਸ਼ਾਸ਼ਨ ਨੂੰ ਇਸ ਸ਼ਾਜਿਸ਼ਾਨਾ ਕੱਤਲ ਦੀ ਗੰਭੀਰਤਾ ਅਤੇ ਸੰਜੀਦਗੀ ਨਾਲ ਪੜਤਾਲ ਕਰਨੀ ਚਾਹੀਦੀ ਹੈ ਅਤੇ ਕਾਤਲਾਂ ਅਤੇ ਕਾਤਲਾਂ ਦੇ ਪਿੱਛੇ ਦੇ ਸ਼ਜਿਸ਼ਕਰਤਾਵਾ ਦੀ ਨਿਸ਼ਾਨਦੇਹੀ ਕਰ ਗਿਰਫ਼ਤਾਰ ਹੀ ਨਹੀਂ ਉਹਨਾਂ ਨੂੰ ਸਜ਼ਾ ਦੁਆਉਣੀ ਯਕੀਨੀ ਕਰਨੀ ਚਾਹੀਦੀ ਹੈ।
ਰਣਜੀਤ ਕੁਮਾਰ ਐਡਵੋਕੇਟ
ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ
ਹੋਸ਼ਿਆਰਪੂਰ
97803-60456
https://www.facebook.com/share/v/fFfP2TPNPtFAibb2/?mibextid=ZbWKwL