ਮਾਂ ਦੇ ‘ਖਾਲਿਸਤਾਨ’ ਵਾਲੇ ਬਿਆਨ ਤੋਂ ਅੰਮ੍ਰਿਤਪਾਲ ਸਿੰਘ ਨੇ ਝਾੜਿਆ ਪੱਲਾ, ਕਿਹਾ- ਮਾਂ ਦੇ ਬਿਆਨ ਤੋਂ ਮੇਰਾ ਮਨ ਹੋਇਆ ਦੁਖੀ

Date:

ਮਾਂ ਦੇ ‘ਖਾਲਿਸਤਾਨ’ ਵਾਲੇ ਬਿਆਨ ਤੋਂ ਅੰਮ੍ਰਿਤਪਾਲ ਸਿੰਘ ਨੇ ਝਾੜਿਆ ਪੱਲਾ, ਕਿਹਾ- ਮਾਂ ਦੇ ਬਿਆਨ ਤੋਂ ਮੇਰਾ ਮਨ ਹੋਇਆ ਦੁਖੀ

(TTT)ਖਡੂਰ ਸਾਹਿਬ ਤੋਂ ਸਾਂਸਦ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੀ ਮਾਂ ਦੇ ਵੱਲੋਂ ਦਿੱਤੇ ਬਿਆਨ ’ਤੇ ਕਿਨਾਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਬਿਆਨ ਤੋਂ ਉਨ੍ਹਾਂ ਦਾ ਮਨ ਦੁਖੀ ਹੋਇਆ ਹੈ। ਅਣਜਾਣੇ ’ਚ ਮਾਤਾ ਜੀ ਵੱਲੋਂ ਬਿਆਨ ਦਿੱਤਾ ਗਿਆ ਹੈ। ਖਾਲਸਾ ਰਾਜ ਦਾ ਸੁਪਨਾ ਵੇਖਣਾ ਗੁਨਾਹ ਨਹੀਂ ਸਗੋਂ ਮਾਣ ਵਾਲੀ ਗੱਲ ਹੈ।
ਦੱਸ ਦਈਏ ਕਿ ਜੇਲ੍ਹ ਚੋਂ ਅੰਮ੍ਰਿਤਪਾਲ ਸਿੰਘ ਵੱਲੋਂ ਇੱਕ ਚਿੱਠੀ ਰਾਹੀ ਆਪਣੀ ਗੱਲ ਰੱਖੀ ਗਈ ਹੈ। ਇਸ ਸਮੇਂ ਅੰਮ੍ਰਿਤਪਾਲ ਸਿੰਘ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ।

Share post:

Subscribe

spot_imgspot_img

Popular

More like this
Related

चौधरी बलबीर सिंह पब्लिक स्कूल में 76वां गणतंत्र दिवस धूमधाम से मनाया गया

चौधरी बलबीर सिंह पब्लिक स्कूल में 76वां गणतंत्र दिवस...

डी.ए.वी. बी.एड. कॉलेज ,होशियारपुर में 76वे गणतंत्र दिवस का धूमधाम से आयोजन

डी.ए.वी. बी.एड. कॉलेज ,होशियारपुर में 76वे गणतंत्र दिवस का...

सनातन धर्म कॉलेज, होशियारपुर का बी.सी.ए पांचवें सेमेस्टर का परिणाम उत्कृष्ट रहा।

  पंजाब यूनिवर्सिटी, चंडीगढ़ द्वारा घोषित नतीजों में सनातन...