ਪਿੰਡ ਟਾਹਲੀ ‘ਚ ਵਿਧਾਇਕ ਦੀ ਚੋਣ ਮੀਟਿੰਗ ‘ਚ ਹੁੱਲੜਬਾਜ਼ੀ ਤੇ ਬਲਾਕ ਪ੍ਰਧਾਨ ਨਾਲ ਕੁੱਟਮਾਰ, ਮਾਮਲਾ ਦਰਜ

Date:

ਪਿੰਡ ਟਾਹਲੀ ‘ਚ ਵਿਧਾਇਕ ਦੀ ਚੋਣ ਮੀਟਿੰਗ ‘ਚ ਹੁੱਲੜਬਾਜ਼ੀ ਤੇ ਬਲਾਕ ਪ੍ਰਧਾਨ ਨਾਲ ਕੁੱਟਮਾਰ, ਮਾਮਲਾ ਦਰਜ

(TTT) ਟਾਂਡਾ ਉੜਮੁੜ੍ਹ – ਬੀਤੇ ਦਿਨ ਬੇਟ ਇਲਾਕੇ ਦੇ ਪਿੰਡ ਟਾਹਲੀ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਰਨ ਗਏ ਵਿਧਾਇਕ ਜਸਵੀਰ ਸਿੰਘ ਰਾਜਾ ਦੀ ਚੋਣ ਸਭਾ ਵਿੱਚ ਹੁੱਲੜਬਾਜ਼ੀ ਕਰਨ ਅਤੇ ਬਲੋਕ ਪ੍ਰਧਾਨ ਨਾਲ ਕੁੱਟਮਾਰ ਕਰਦੇ ਹੋਏ ਪੱਗ ਲਾਉਣ ਦੇ ਦੋਸ਼ ਵਿੱਚ ਟਾਂਡਾ ਪੁਲਸ ਨੇ 15 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ ਪੁੱਤਰ ਰਿਪੂ ਦਮਨ ਸਿੰਘ ਵਾਸੀ ਪਿੰਡ ਹਰਸੀ ਪਿੰਡ ਦੇ ਬਿਆਨ ਦੇ ਆਧਾਰ ‘ਤੇ ਦਰਜ ਕੀਤਾ ਹੈ।

Share post:

Subscribe

spot_imgspot_img

Popular

More like this
Related

दसूहा के गांव बड्डला में नए बने खेल मैदान का विधायक घुम्मण की ओर से उद्घाटन

- दसूहा विधानसभा क्षेत्र में 10वें खेल पार्क का...

गणतंत्र दिवस समारोह की सुरक्षा के लिए किए गए हैं व्यापक प्रबंधः बाबू लाल मीणा

-    आई.जी एडमिन इंटेलिजेंस ने जिले के पुलिस अधिकारियों के...

फार्माविज़न (एबीवीपी) होशियारपुर द्वारा “स्वामी विवेकानंद का जीवन” विषय पर संगोष्ठी

फार्माविज़न के तत्वावधान में एबीवीपी होशियारपुर द्वारा "स्वामी विवेकानंद का जीवन" विषय...

गांवों व शहरों का होगा सर्वांगीण विकास: डॉ. रवजोत सिंह

- गांव डल्लेवाल में कम्यूनिटी सेंटर का उद्घाटन, खलवाणा,...