News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਲੁਧਿਆਣਾ ‘ਚ ਵੱਡਾ ਧਮਾਕਾ, ਰਬੜ ਫੈਕਟਰੀ ‘ਚ ਬੁਆਇਲਰ ਫਟਣ ਕਾਰਨ ਇੱਕ ਮਜ਼ਦੂਰ ਦੀ ਮੌਤ

ਲੁਧਿਆਣਾ ‘ਚ ਵੱਡਾ ਧਮਾਕਾ, ਰਬੜ ਫੈਕਟਰੀ ‘ਚ ਬੁਆਇਲਰ ਫਟਣ ਕਾਰਨ ਇੱਕ ਮਜ਼ਦੂਰ ਦੀ ਮੌਤ

(TTT) ਲੁਧਿਆਣਾ ‘ਚ ਵੱਡਾ ਧਮਾਕਾ ਹੋਣ ਦੀ ਖ਼ਬਰ ਹੈ। ਸ਼ਹਿਰ ਦੇ ਜਸਪਾਲ ਬੰਗੜ ਇਲਾਕੇ ‘ਚ ਵਾਪਰੀ ਘਟਨਾ ‘ਚ ਬੁਆਇਲਰ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਇੱਕ ਰਬੜ ਫੈਕਟਰੀ ‘ਚ ਵਾਪਰਿਆ ਹੈ, ਜਿਥੇ ਮਜਦੂਰ ਕੰਮ ਕਰ ਰਹੇ ਸਨ।