ਹੁਣ ਸੁੱਕੇ ਕੂੜੇ ਦੇ ਨਾਲ ਕਰ ਸਕਦੇ ਹੋ ਬਿਜਲੀ ਪੈਦਾ, GNDEC ਦੇ ਵਿਦਿਆਰਥੀਆਂ ਨੇ ਕੱਢੀ ਇਹ ਕਾਢ
(TTT)ਪੰਜਾਬ ਦੇ ਵਿੱਚ ਕਈ ਵਾਰ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਦੇ ਹਨ, ਬਿਜਲੀ ਗੁੱਲ ਹੋਣ ਤੋਂ ਬਾਅਦ ਵਪਾਰਿਕ ਅਦਾਰੇ ਜਨਰੇਟਰਾਂ ਤੇ ਬਿਜਲੀ ਚਲਾਉਂਦੇ ਹਨ ਅਤੇ ਘਰਾਂ ਦੇ ਵਿੱਚ ਇਨਵਰਟਰ ਦੇ ਨਾਲ ਬਿਜਲੀ ਚਲਦੀ ਹੈ, ਇਸ ਦੇ ਨਾਲ ਲੰਬਾ ਖਰਚਾ ਵੀ ਆਉਂਦਾ, ਪਰ ਹੁਣ ਤੁਸੀਂ ਸੁੱਕੇ ਕੂੜੇ ਤੋਂ ਆਪਣੇ ਘਰ ਦੇ ਵਿੱਚ ਬਿਜਲੀ ਪੈਦਾ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਸਰਕਾਰ ਦੇ ਫਰੀ ਯੋਜਨਾ ਬਿਜਲੀ ਦੇ ਯੂਨਿਟਾਂ ਦੀ ਵੀ ਲੋੜ ਨਹੀਂ ਪਵੇਗੀ ।
ਦੱਸ ਦਈਏ ਕਿ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਨਵੀਂ ਕਾਟ ਕੱਢੀ ਹੈ ਇੱਕ ਪ੍ਰੋਜੈਕਟ ਤਿਆਰ ਕੀਤਾ ਜਿਹੜਾ ਕਾਬਲੇ ਤਾਰੀਫ ਹੈ। ਕੂੜੇ ਨੂੰ ਅੱਗ ਲੱਗਦੀਆਂ ਹੀ ਬਲਬ ਆਪਣੇ ਆਪ ਜਗ ਪੈਂਦੇ ਹਨ।
<iframe width=”560″ height=”315″ src=”https://www.youtube.com/embed/oGOFcaIJ8xk?si=ziCQ_xLHaunsIfCp” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>