News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸੀਨੀਅਰ ਭਾਜਪਾ ਆਗੂ ਵਾਲਿਆ ਨੇ ਬਾਡੀ ਬਿਲਡਰ ਦਾ ਕੀਤਾ ਸਨਮਾਨ

ਸੀਨੀਅਰ ਭਾਜਪਾ ਆਗੂ ਵਾਲਿਆ ਨੇ ਬਾਡੀ ਬਿਲਡਰ ਦਾ ਕੀਤਾ ਸਨਮਾਨ

(TTT)24 ਫਰਵਰੀ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਬਾਡੀ ਬਿਲਡਿੰਗ ਦਾ ਨੈਸ਼ਨਲ ਪੱਧਰ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਭਾਰਤ ਦੇ ਅਥਲੀਟਾਂ ਨੂੰ ਸੱਦਾ ਦਿੱਤਾ ਗਿਆ,ਜਿਸ ਵਿੱਚ ਵਿਸ਼ਾਲ ਵਾਲੀਆ ਨੇ ਮੇਨ ਫਿਸਿਕ ਵਿੱਚ ਚੈਂਪੀਅਨ ਆਫ champianz ਦਾ ਖਿਤਾਬ ਹਾਸਿਲ ਕੀਤਾ। ਜਿੱਤਣ ਤੋਂ ਬਾਅਦ ਵਿਸ਼ਾਲ ਵਾਲੀਆ ਨੇ ਐਚ ਐਸ ਵਾਲੀਆ ਤੋਂ ਅਸ਼ੀਰਵਾਦ ਲਿਆ ਅਤੇ ਆਪਣੇ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ। ਇਸ ਮੌਕੇ ਐਚ ਐਸ ਵਾਲੀਆ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ।