News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਹਲਕਾ ਚੱਬੇਵਾਲ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਨਵੇਂ ਬਣਾਏ ਪੁੱਲ ਦਾ ਕੀਤਾ ਉਦਘਾਟਨ

ਹਲਕਾ ਚੱਬੇਵਾਲ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਨਵੇਂ ਬਣਾਏ ਪੁੱਲ ਦਾ ਕੀਤਾ ਉਦਘਾਟਨ

ਚੱਬੇਵਾਲ 18 ਨਵੰਬਰ (ਵਿਜੈ ਬਜਰਾਵਰ): ਹਲਕਾ ਚੱਬੇਵਾਲ ਵਿੱਚ ਪੈਂਦੇ ਪਿੰਡ ਟੌਹਲੀਆਂ ਵਿਖੇ ਬਾੜੀਆਂ ਤੋਂ ਚੱਬੇਵਾਲ ਨੂੰ ਜੋੜਦੀ ਲਿੰਕ ਸੜਕ ਉੱਤੇ ਹਲਕਾ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਪੂਰੀ ਕਰਦੇ ਹੋਏ ਨਵੇਂ ਬਣਾਏ ਗਏ ਪੁੱਲ ਦਾ ਉਦਘਾਟਨ ਕੀਤਾ ਇਸ ਮੌਕੇ ਡਾਕਟਰ ਰਾਜ ਕੁਮਾਰ ਜੀ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਤਨੋ ਮਨੋ ਨਾਲ ਖੜਾ ਹਾਂ ਇਸ ਮੌਕੇ ਟੌਹਲੀਆਂ ਪਿੰਡ ਦੇ ਸਰਪੰਚ ਮਹਿੰਦਰ ਪਾਲ ਅਤੇ ਸਮੂਹ ਪੰਚਾਇਤ ਸਮੇਤ ਪਿੰਡ ਵਾਸੀ ਹਾਜ਼ਰ ਸਨ ਇਸ ਉਪਰੰਤ ਵਿਕਾਸ ਟੌਹਲੀਆਂ ਵਲੋਂ ਆਏ ਹੋਏ ਮਹਿਮਾਨ ਮਹਿੰਦਰ ਸਿੰਘ ਭੰਬੋ ਵਾਇਸ ਪ੍ਧਾਨ ਬਾਜੀਗਰ ਸੈਲ ਕਾਗਰਸ ਪਾਰਟੀ, ਰਮਨ ਲਾਖਾ ਬਲਾਕਸਮੰਤੀ ਮੈਬਰ, ਅਮਨਦੀਪ ਸਿੰਘ ਸਰਪੰਚ ਕੰਮੋਵਾਲ ਭੋਲਾ ਜੈਤਪੁਰ, ਡਾਕਟਰ ਜਤਿੰਦਰ ਕੁਮਾਰ ਅਤੇ ਕਾਂਗਰਸ ਪਾਰਟੀ ਦੇ ਉਘੇ ਨੇਤਾ ਸ੍ ਦਲਜੀਤ ਸਿੰਘ ਸਾਹੋਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਏ ਹੋਏ ਸਾਰੇ ਲੋਕਾਂ ਨੂੰ ਜੀ ਆਇਆਂ ਆਖਿਆ

YOUTUBE:<iframe width=”560″ height=”315″ src=”https://www.youtube.com/embed/5F9ObXROyxU?si=ZAcRua5ODSX2Zdka” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOUTUBE:<iframe width=”560″ height=”315″ src=”https://www.youtube.com/embed/bj1iwwZ5FBc?si=49b7CCxBhDhDtNzX” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOUTUBE:<iframe width=”560″ height=”315″ src=”https://www.youtube.com/embed/ZsBALCtHCcw?si=aNrwXQzHtyBLtsPp” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

You may have missed