ਜਲੰਧਰ ਦਿਹਾਤੀ ਪੁਲਿਸ ਨੇ ਪੱਸ਼ਕਾਰੀ ਝਗੜੇ ਦੀ ਗਲਤਫਹਿਮੀ ਦੱਸ ਕੇ ਮਾਮਲਾ ਸਪੱਸ਼ਟ ਕੀਤਾ, ਕੋਈ ਸਿਆਸੀ ਦਬਾਅ ਨਹੀਂ
(TTT) ਜਲੰਧਰ ਦਿਹਾਤੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇੱਕ ਮਹਿਲਾ ਐਸਟੀਐਫ ਕਰਮਚਾਰੀ ਅਤੇ ਨੁਸੀ ਪਿੰਡ ਦੇ ਲੜਕਿਆਂ ਦਾ ਝਗੜਾ ਦੋਵਾਂ ਧਿਰਾਂ ਵਿਚਕਾਰ ਗਲਤਫਹਿਮੀ ਕਾਰਨ ਹੋਇਆ ਸੀ। ਪੁਲਿਸ ਨੇ ਲੋੜੀਂਦੀ ਕਾਰਵਾਈ ਕੀਤੀ ਹੈ ਪਰ ਦੋਵਾ ਧਿਰਾਂ ਨੇ ਲਿਖਤੀ ਸਮਝੌਤਾ ਕਰਕੇ ਮਾਮਲਾ ਸੁਲਝਾਇਆ ਹੈ। ਇਸ ਵਿੱਚ ਕੋਈ ਸਿਆਸੀ ਦਬਾਅ ਨਹੀਂ ਹੈ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਗਲਤ ਜਾਣਕਾਰੀ ਫੈਲਾਉਣ ਤੋਂ ਗੁਰੇਜ਼ ਕਰਣ