News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਡੀ.ਐਸ.ਪੀ ਮੁਕੇਰੀਆਂ ਵੱਲੋਂ ਦਸ਼ਮੇਸ਼ ਕਾਲਜ (ਲੜਕੀਆਂ) ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ”

ਡੀ.ਐਸ.ਪੀ ਮੁਕੇਰੀਆਂ ਵੱਲੋਂ ਦਸ਼ਮੇਸ਼ ਕਾਲਜ (ਲੜਕੀਆਂ) ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ”

(TTT) ਡੀ.ਐਸ.ਪੀ ਮੁਕੇਰੀਆਂ ਵੱਲੋਂ ਦਸ਼ਮੇਸ਼ ਕਾਲਜ (ਲੜਕੀਆਂ), ਮੁਕੇਰੀਆਂ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਵਿਦਿਆਰਥੀਆਂ ਨੂੰ ਨਾ ਸਿਰਫ ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਦੱਸਿਆ ਬਲਕਿ ਆਪਣੇ ਭਵਿੱਖ ਦੇ ਯਤਨਾਂ ਲਈ ਪ੍ਰੇਰਿਤ ਵੀ ਕੀਤਾ ਗਿਆ।