News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਲੁੱਟ-ਖੋਹ ਦੌਰਾਨ ਆਪਣਾ ਬਚਾਅ ਕਰਦੇ ਵਿਅਕਤੀ ਦੀ ਹੋਈ ਮੌਤ, ਇਲਾਕੇ ’ਚ ਦਹਿਸ਼ਤ ਦਾ ਮਾਹੌਲ

ਲੁੱਟ-ਖੋਹ ਦੌਰਾਨ ਆਪਣਾ ਬਚਾਅ ਕਰਦੇ ਵਿਅਕਤੀ ਦੀ ਹੋਈ ਮੌਤ, ਇਲਾਕੇ ’ਚ ਦਹਿਸ਼ਤ ਦਾ ਮਾਹੌਲ

ਨੌਸ਼ਹਿਰਾ ਪੰਨੂਆਂ (TTT)-ਪਿੰਡ ਚੌਧਰੀਵਾਲਾ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਪੰਨੂ ਜੋ ਤਰਨਤਾਰਨ ਤੋਂ ਆਪਣੀ ਦਵਾਈ ਲੈਣ ਵਾਸਤੇ ਗਏ ਸਨ, ਜਿਨ੍ਹਾਂ ਨੂੰ ਸੇਰੋਂ ਪੁੱਲ ਤੋਂ ਚੜਨ ਸਮੇਂ ਦੋ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਖਿੱਚ ਧੂਹ ਕੀਤੀ ਗਈ ਜਿਸ ਕਾਰਨ ਉਹ ਆਪਣੀ ਸਕੂਟਰੀ ਤੋਂ ਹੇਠਾਂ ਡਿੱਗ ਪਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।