News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਚੋਰਾਂ ਨੇ ਇਕੋ ਰਾਤ ’ਚ 1 ਦੁਕਾਨ ਅਤੇ 2 ਘਰਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ ਲੈ ਗਏ ਚੋਰ

ਚੋਰਾਂ ਨੇ ਇਕੋ ਰਾਤ ’ਚ 1 ਦੁਕਾਨ ਅਤੇ 2 ਘਰਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ ਲੈ ਗਏ ਚੋਰ

 

(TTT)

ਹਾਜੀਪੁਰ – ਚੋਰਾਂ ਨੇ ਹਾਜੀਪੁਰ ਦੀ ਟਰੱਕ ਯੂਨੀਅਨ ਦੇ ਲਾਗੇ ਬੀਤੀ ਰਾਤ ਇਕ ਦੁਕਾਨ ਅਤੇ ਦੋ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਨਕਦੀ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਚੋਰ ਪੌੜੀ ਲਾ ਕੇ ਪਰਮਵੀਰ ਸਿੰਘ, ਜੋ ਗੁਰੂ ਕਿਰਪਾ ਸੈਨੇਟਰੀ ਸਟੋਰ ਦੇ ਨਾਂ ’ਤੇ ਦੁਕਾਨ ਕਰਦਾ ਹੈ ਅਤੇ ਉਸ ਨੇ ਦੁਕਾਨ ਦੇ ਉੱਪਰ ਆਪਣਾ ਘਰ ਬਣਾਇਆ ਹੋਇਆ ਹੈ। ਪਰਮਵੀਰ ਸਿੰਘ ਆਪਣੇ ਪਰਿਵਾਰ ਨਾਲ ਅੱਜ ਰਾਤ ਘਰ ਨਾ ਹੋਣ ਕਰ ਕੇ ਚੋਰ ਲਾਗੇ ਦੇ ਘਰ ਦੀ ਛੱਤ ’ਤੇ ਪੌੜੀ ਲਾ ਕੇ ਮੋਂਟੀ ਦੇ ਰਸਤੇ ਘਰ ਅੰਦਰ ਦਾਖਲ ਹੋਏ ਅਤੇ ਘਰ ਅੰਦਰ ਰੱਖੇ ਕਰੀਬ 60 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ।  <iframe width=”560″ height=”315″ src=”https://www.youtube.com/embed/d4cVoCDF9N8?si=-IPz6Fz4p0lXikc3″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>