News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਮਜ਼ਦੂਰ ਨੇ ਤਿੰਨ ਸਾਥੀਆਂ ’ਤੇ ਲਾਇਆ ਸੀ ਕੁਕਰਮ ਦਾ ਦੋਸ਼, ਅਦਾਲਤ ਨੇ ਤਿੰਨੇ ਕੀਤੇ ਬਰੀ

ਮਜ਼ਦੂਰ ਨੇ ਤਿੰਨ ਸਾਥੀਆਂ ’ਤੇ ਲਾਇਆ ਸੀ ਕੁਕਰਮ ਦਾ ਦੋਸ਼, ਅਦਾਲਤ ਨੇ ਤਿੰਨੇ ਕੀਤੇ ਬਰੀ

(TTT)

ਮੋਗਾ : ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ 6 ਸਾਲ ਪਹਿਲਾਂ ਇਕ ਮਜ਼ਦੂਰ ਵੱਲੋਂ ਆਪਣੇ ਤਿੰਨ ਸਾਥੀਆਂ ’ਤੇ ਉਸਨੂੰ ਨਸ਼ੇ ਵਾਲੀਆਂ ਗੋਲੀਆਂ ਦੇ ਕੇ ਉਸ ਨਾਲ ਕੁਕਰਮ ਕਰਨ ਦੇ ਲਾਏ ਗਏ ਦੋਸ਼ਾਂ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਤਿੰਨ ਦੋਸ਼ੀਆਂ ਨੂੰ ਸਬੂਤਾਂ ਅਤੇ ਗਵਾਹਾਂ ਦੀ ਘਾਟ ਦੇ ਚੱਲਦੇ ਬਰੀ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ ਦੋਸ਼ਾਂ ਵਿਚ ਘਿਰੀ ਧਿਰ ਵੱਲੋਂ ਆਪਣੇ ਵਕੀਲ ਐਡਵੋਕੇਟ ਰਾਜਪਾਲ ਸਿੰਘ ਅਤੇ ਐਡਵੋਕੇਟ ਜਤਿੰਦਰ ਕਿੰਗਰਾ ਦੇ ਰਾਹੀਂ ਮਾਣਯੋਗ ਅਦਾਲਤ ਵਿਚ ਆਪਣਾ ਪੱਖ ਰੱਖਿਆ ਸੀ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿੰਡ ਦਾਤਾ ਨੇ 2 ਨਵੰਬਰ 2018 ਨੂੰ ਥਾਣਾ ਮਹਿਣਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਿੰਡ ਦੇ ਹੀ ਹਰਜਿੰਦਰ ਸਿੰਘ ਉਰਫ ਜੀਤ ਨਾਲ ਉਸ ਦੇ ਟਰੱਕ ’ਤੇ ਲੋਡ ਅਤੇ ਅਣਲੋਡ ਕਰਨ ਦਾ ਕੰਮ ਕਰਦਾ ਸੀ।

 

<iframe width=”560″ height=”315″ src=”https://www.youtube.com/embed/TgIJ-iMLwvo?si=MM6yPTN2t4TcGU77″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>