News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਆਈਸਕ੍ਰੀਮ ਦੇ ਕੋਨ ’ਚੋਂ ਨਿਕਲੀ ਮਨੁੱਖੀ ਉਂਗਲੀ

ਆਈਸਕ੍ਰੀਮ ਦੇ ਕੋਨ ’ਚੋਂ ਨਿਕਲੀ ਮਨੁੱਖੀ ਉਂਗਲੀ

(TTT)ਮੁੰਬਈ ਦੇ ਮਲਾਡ ਇਲਾਕੇ ’ਚ ਇਕ ਔਰਤ ਨੂੰ ਆਨਲਾਈ ਮੰਗਵਾਏ ਆਈਸਕ੍ਰੀਮ ਕੋਨ ਵਿਚੋਂ ਮਨੁੱਖੀ ਉਂਗਲੀ ਦਾ ਇਕ ਟੁਕੜਾ ਮਿਲਿਆ, ਜਿਸ ਤੋਂ ਬਾਅਦ ਮਹਿਲਾ ਮਲਾਡ ਥਾਣੇ ਪਹੁੰਚੀ। ਮਲਾਡ ਪੁਲਿਸ ਨੇ ਆਈਸਕ੍ਰੀਮ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਆਈਸਕ੍ਰੀਮ ਨੂੰ ਜਾਂਚ ਲਈ ਭੇਜ ਦਿੱਤਾ ਹੈ। ਪੁਲਿਸ ਨੇ ਆਈਸਕ੍ਰੀਮ ਵਿਚ ਮਿਲੇ ਮਨੁੱਖੀ ਅੰਗ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ। ਇਹ ਜਾਣਕਾਰੀ ਮਲਾਡ ਪੁਲਿਸ ਦੇ ਅਧਿਕਾਰੀਆਂ ਨੇ ਦਿੱਤੀ।

 

<iframe width=”560″ height=”315″ src=”https://www.youtube.com/embed/r5tY6UDsE60?si=ssHEkhXHI6M8d8YK” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>