News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸੰਨੀ ਦਿਓਲ ਨੇ ਬਾਰਡਰ 2 ਦੇ ਸੀਕਵਲ ਦਾ ਕੀਤਾ ਐਲਾਨ

ਸੰਨੀ ਦਿਓਲ ਨੇ ਬਾਰਡਰ 2 ਦੇ ਸੀਕਵਲ ਦਾ ਕੀਤਾ ਐਲਾਨ

(TTT)ਨਿਰਦੇਸ਼ਕ ਜੇ.ਪੀ. ਦੱਤਾ ਦੀ ਫ਼ਿਲਮ ਬਾਰਡਰ ਨੂੰ ਅੱਜ 27 ਸਾਲ ਪੂਰੇ ਹੋ ਗਏ ਅਤੇ ਇਸ ਦੇ ਨਾਲ ਹੀ ਅਦਾਕਾਰ ਸੰਨੀ ਦਿਓਲ ਨੇ ਇਕ ਵੀਡੀਓ ਸਾਂਝਾ ਕਰ ‘ਬਾਰਡਰ 2’ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਸੰਬੰਧੀ ਵੀਡੀਓ ਸਾਂਝਾ ਕਰ ਕਿਹਾ ਕਿ 27 ਸਾਲ ਪਹਿਲਾਂ ਇਕ ਫੌਜੀ ਵਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਆ ਰਿਹਾ ਹਾਂ। ਦੱਸ ਦੇਈਏ ਕਿ 1997 ਵਿਚ ਬਾਰਡਰ ਫ਼ਿਲਮ ਵੱਡੇ ਪਰਦੇ ’ਤੇ ਰਿਲੀਜ਼ ਹੋਈ ਸੀ।

<iframe width=”560″ height=”315″ src=”https://www.youtube.com/embed/SVyaHK15vM8?si=wD_6F5yxEse_Nirz” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>