News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸ਼ੋਅਰੂਮ ‘ਚ ਲੱਗੀ ਅੱਗ 24 ਘੰਟੇ ਬਾਅਦ ਵੀ ਜਾਰੀ, ਫਾਇਰ ਬ੍ਰਿਗੇਡ ਨੂੰ ਕਰਨਾ ਪੈ ਰਿਹੈ ਪ੍ਰੇਸ਼ਾਨੀ ਦਾ ਸਾਹਮਣਾ

ਸ਼ੋਅਰੂਮ ‘ਚ ਲੱਗੀ ਅੱਗ 24 ਘੰਟੇ ਬਾਅਦ ਵੀ ਜਾਰੀ, ਫਾਇਰ ਬ੍ਰਿਗੇਡ ਨੂੰ ਕਰਨਾ ਪੈ ਰਿਹੈ ਪ੍ਰੇਸ਼ਾਨੀ ਦਾ ਸਾਹਮਣਾ

(TTT)ਜ਼ਿਲ੍ਹੇ ਦੇ ਨਕੋਦਰ ਚੌਂਕ ਨੇੜੇ ਸਥਿਤ ਸੇਠੀ ਸ਼ੋਅਰੂਮ ‘ਚ ਬੀਤੇ ਦਿਨ ਲੱਗੀ ਭਿਆਨਕ ਅੱਗ ਉੱਤੇ ਅਜੇ ਤਕ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਹੋਈ ਹੈ ਤੇ ਅੱਜ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਾਇਰ ਅਧਿਕਾਰੀ ਹੁਣ ਸ਼ੋਅਰੂਮ ਦੀ ਕੰਧ ਤੋੜਕੇ ਉਸ ਦੇ ਅੰਦਰ ਦਾਖਲ ਹੋਏ ਹਨ ਤੇ ਹੁਣ ਅੰਦਰਲੇ ਪਾਸੇ ਤੋਂ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

<iframe width=”560″ height=”315″ src=”https://www.youtube.com/embed/Obf9QWvFSuM?si=b5AiPHPh9ujHIxkO” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>