ਪਿਆਸੀ ਦਿੱਲੀ ਲਈ ਬੁਰੀ ਖ਼ਬਰ: ਪਾਣੀ ਛੱਡਣ ‘ਤੇ ਹਿਮਾਚਲ ਨੇ ਕੀਤੇ ਹੱਥ ਖੜ੍ਹੇ, ਕਿਹਾ-ਸਾਡੇ ਕੋਲ ਨਹੀਂ ਵਾਧੂ ਪਾਣੀ
(TTT)ਦਿੱਲੀ ਵਿੱਚ ਪਾਣੀ ਦੇ ਗੰਭੀਰ ਸੰਕਟ ਦੇ ਵਿਚਕਾਰ ਪਾਣੀ ਨੂੰ ਲੈ ਕੇ ਵਿਵਾਦ ਖਤਮ ਨਹੀਂ ਹੋ ਰਿਹਾ ਹੈ। ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਨੂੰ ਦਿੱਲੀ ਨੂੰ ਵਾਧੂ ਪਾਣੀ ਦੇਣ ਦਾ ਹੁਕਮ ਦਿੱਤਾ ਸੀ, ਫਿਰ ਵੀ ਦਿੱਲੀ ਨੂੰ ਹਿਮਾਚਲ ਪ੍ਰਦੇਸ਼ ਤੋਂ 137 ਕਿਊਸਿਕ ਪਾਣੀ ਨਹੀਂ ਮਿਲੇਗਾ। ਹਿਮਾਚਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵਾਧੂ ਪਾਣੀ ਨਹੀਂ ਹੈ ਤਾਂ ਉਹ ਕਿੱਥੋ ਪਾਣੀ ਦੇਣ?
<iframe width=”560″ height=”315″ src=”https://www.youtube.com/embed/d14kBS9UM88?si=n9Uz_awbR7oQwDG1″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>