ਭਾਰਤ ਲਈ ਨਰਿੰਦਰ ਮੋਦੀ ਸਭ ਤੋਂ ਜ਼ਿਆਦਾ ਜ਼ਰੂਰੀ- ਨਾਇਡੂ
(TTT) ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਲਈ ਭਾਰਤ ਲਈ ਮੋਦੀ ਸਭ ਤੋਂ ਜ਼ਿਆਦਾ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇ ਅਗਵਾਈ ਹੇਠ ਭਾਰਤ ਵਿਚ ਕਈ ਬਦਲਾਅ ਆਏ ਹਨ ਅਤੇ ਉਨ੍ਹਾਂ 10 ਸਾਲਾਂ ਵਿਚ ਦੁਨੀਆ ’ਚ ਭਾਰਤ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਹਮੇਸ਼ਾ ਦੇਸ਼ ਲਈ ਕੰਮ ਕੀਤਾ ਹੈ।